aboutsummaryrefslogtreecommitdiff
path: root/source/pa-IN/swext
diff options
context:
space:
mode:
authorNorbert Thiebaud <nthiebaud@gmail.com>2012-09-01 13:16:17 -0500
committerNorbert Thiebaud <nthiebaud@gmail.com>2012-10-16 11:22:44 -0500
commit2a531c1cdded4ca03e7ca5b96fb356883edfa370 (patch)
treeadc1e32d89b8a6835144ce352945ee7321539350 /source/pa-IN/swext
parent90b5d08e5f9e727693085c56684b6009ad945392 (diff)
move translations structure one directory up
Diffstat (limited to 'source/pa-IN/swext')
-rw-r--r--source/pa-IN/swext/mediawiki/help.po381
-rw-r--r--source/pa-IN/swext/mediawiki/src.po23
-rw-r--r--source/pa-IN/swext/mediawiki/src/registry/data/org/openoffice/Office.po23
-rw-r--r--source/pa-IN/swext/mediawiki/src/registry/data/org/openoffice/Office/Custom.po143
4 files changed, 570 insertions, 0 deletions
diff --git a/source/pa-IN/swext/mediawiki/help.po b/source/pa-IN/swext/mediawiki/help.po
new file mode 100644
index 00000000000..8a921f1413a
--- /dev/null
+++ b/source/pa-IN/swext/mediawiki/help.po
@@ -0,0 +1,381 @@
+#. extracted from swext/mediawiki/help.oo
+msgid ""
+msgstr ""
+"Project-Id-Version: PACKAGE VERSION\n"
+"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+swext%2Fmediawiki%2Fhelp.oo&subcomponent=ui\n"
+"POT-Creation-Date: 2012-07-04 16:39+0200\n"
+"PO-Revision-Date: 2012-06-19 12:42+0200\n"
+"Last-Translator: ipunj <punj.inder@gmail.com>\n"
+"Language-Team: LANGUAGE <LL@li.org>\n"
+"Language: pa_IN\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"X-Generator: Translate Toolkit 1.9.0\n"
+"X-Accelerator-Marker: ~\n"
+
+#: wiki.xhp#tit.help.text
+msgctxt "wiki.xhp#tit.help.text"
+msgid "Wiki Publisher"
+msgstr "ਵਿਕਿ ਪਬਲੀਸ਼ਰ"
+
+#: wiki.xhp#bm_id3154408.help.text
+msgid "<bookmark_value>Wiki;Wiki Publisher</bookmark_value><bookmark_value>Wiki Publisher</bookmark_value><bookmark_value>extensions;MediaWiki</bookmark_value>"
+msgstr "<bookmark_value>Wiki;Wiki Publisher</bookmark_value><bookmark_value>Wiki Publisher</bookmark_value><bookmark_value>extensions;MediaWiki</bookmark_value>"
+
+#: wiki.xhp#hd_id5993530.help.text
+msgctxt "wiki.xhp#hd_id5993530.help.text"
+msgid "Wiki Publisher"
+msgstr "ਵਿਕਿ ਪਬਲੀਸ਼ਰ"
+
+#: wiki.xhp#par_id9647511.help.text
+msgid "<ahelp hid=\".\">By using the Wiki Publisher you can upload your current Writer text document to a MediaWiki server. After uploading, all Wiki users can read your document on the Wiki.</ahelp>"
+msgstr "<ahelp hid=\".\">ਤੁਸੀ ਮੌਜੁਦਾ ਲਿੱਖਣ ਵਾਲਾ ਟੈਕਸਟ ਦਸਤਾਬੇਜ਼ ਵਿੱਕੀ ਪਬਲਿਸਰ ਦੀ ਵਰਤੋ ਨਾਲ ਮੀਡਿਆ ਵਿੱਕੀ ਸਰਵਰ ਤੇ ਅੱਪਲੌਡ ਕਰ ਸਕਦੇ ਹੋ। ਅੱਪਲੌਡ ਕਰਨ ਤੋ ਬਾਅਦ ਸਾਰੇ ਵਿੱਕੀ ਯੂਜ਼ਰ ਤੁਹਾਡੇ ਦਸਤਾਵੇਜ ਵਿੱਕੀ ਤੋ ਪੱੜ ਸਕਦੇ ਜਨ।</ahelp>"
+
+#: wiki.xhp#par_id6468703.help.text
+msgid "<ahelp hid=\".\">Choose <item type=\"menuitem\">File - Send - To MediaWiki</item> to upload the current Writer document to a MediaWiki server.</ahelp>"
+msgstr "<ahelp hid=\".\">Choose <item type=\"menuitem\">ਫਾਇਲ - ਭੇਜੋ- ਮੀਡਿਆ-ਵਿਕਿ ਉੱਤੇ ਭੇਜੋ</item> ਦੀ ਚੋਣ ਮੌਜੂਦਾ ਰਾਇਟਰ ਡੌਕੂਮੈਂਟ ਨੂੰ ਮੀਡਿਆ-ਵਿਕਿ ਸਰਵਰ ਉੱਤੇ ਅੱਪਲੋਡ ਕਰਨ ਲਈ ਚੁਣੋ।</ahelp>"
+
+#: wiki.xhp#hd_id4554582.help.text
+msgid "System Requirements"
+msgstr "ਸਿਸਟਮ ਲੋੜਾਂ"
+
+#: wiki.xhp#par_id9340495.help.text
+msgid "Java Runtime Environment"
+msgstr "ਜਾਵਾ ਰਨਟਾਈਮ ਇੰਵਾਇਰਨਮੈਂਟ"
+
+#: wiki.xhp#par_id7387615.help.text
+msgid "A Wiki account on a supported <link href=\"http://www.mediawiki.org/wiki/MediaWiki\">MediaWiki</link> server"
+msgstr "ਇੱਕ ਸਹਾਇਕ <link href=\"http://www.mediawiki.org/wiki/MediaWiki\">ਮੀਡਿਆ-ਵਿਕਿ</link> ਸਰਵਰ ਉੱਤੇ ਵਿਕਿ ਅਕਾਊਂਟ।"
+
+#: wiki.xhp#hd_id8047120.help.text
+msgid "Installing Wiki Publisher"
+msgstr "ਵਿਕਿ ਪਬਲੀਸ਼ਰ ਇੰਸਟਾਲ ਕੀਤਾ ਜਾ ਰਿਹਾ ਹੈ"
+
+#: wiki.xhp#par_id4277169.help.text
+msgid "Before you use the Wiki Publisher, ensure that %PRODUCTNAME uses a Java Runtime Environment (JRE). To check the status of the JRE, choose <item type=\"menuitem\">Tools - Options - %PRODUCTNAME - Java</item>. Ensure that \"Use a Java runtime environment\" is marked and that a Java runtime folder is selected in the big listbox. If no JRE was activated, then activate a JRE 1.4 or later and restart %PRODUCTNAME."
+msgstr "ਵਿਕਿ ਪਬਲੀਸ਼ਰ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਸੀਂ ਇਹ ਯਕੀਨੀ ਬਣਾਉ ਕਿ %PRODUCTNAME ਜਾਵਾ ਰਨਟਾਇਮ ਇੰਵਾਇਰਨਮੈਂਟ (JRE) ਵਰਤਦੇ ਹੋ। JRE ਦੀ ਹਾਲਤ ਵੇਖਣ ਵਾਸਤੇ <item type=\"menuitem\">ਟੂਲ - ਚੋਣਾਂ - %PRODUCTNAME - ਜਾਵਾ</item> ਚੁਣੋ। \"ਜਾਵਾ ਰਨਟਾਇਮ ਇੰਵਾਇਰਨਮੈਂਟ ਵਰਤੋਂ\" ਚੁਣੇ ਹੋਣ ਅਤੇ ਵੱਡੇ ਲਿਸਟਬਾਕਸ ਵਿੱਚ ਉਸ ਜਾਵਾ ਰਨਟਾਈਮ ਇੰਵਾਇਰਨਮੈਂਟ ਫੋਲਡਰ ਦੇ ਚੁਣੇ ਹੋਣ ਨੂੰ ਯਕੀਨੀ ਬਣਾਉ। ਜੇ ਕੋਈ JRE ਐਕਟੀਵੇਟ ਨਹੀਂ ਹੈ ਤਾਂ JRE ੧.੪ ਜਾਂ ਨਵਾਂ ਐਕਟੀਵੇਟ ਕਰੋ ਅਤੇ %PRODUCTNAME ਨੂੰ ਮੁੜ ਚਲਾਓ।"
+
+#: wiki.xhp#hd_id5316019.help.text
+msgid "To Connect to a Wiki"
+msgstr "ਵਿਕਿ ਨਾਲ ਕੁਨੈਕਟ ਕਰਨ ਲਈ"
+
+#: wiki.xhp#par_id2381969.help.text
+msgid "Note: You can store your user name and password for all respective dialogs inside %PRODUCTNAME. The password will be stored in a secure way, where access is maintained by a master password. To enable the master password, choose <item type=\"menuitem\">Tools - Options - %PRODUCTNAME - Security</item>."
+msgstr "ਨੋਟ: ਤੁਸੀਂ %PRODUCTNAME ਵਿੱਚ ਸਭ ਲੋੜੀਦੇ ਡਾਈਲਾਗ ਲਈ ਆਪਣਾ ਯੂਜ਼ਰ ਨਾਂ ਅਤੇ ਪਾਸਵਰਡ ਸੰਭਾਲ ਸਕਦੇ ਹੋ। ਪਾਸਵਰਡ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾਵੇਗਾ, ਜਿਸ ਦੀ ਵਰਤੋਂ ਕੇਵਲ ਮਾਸਟਰ ਪਾਸਵਰਡ ਨਾਲ ਹੀ ਕੀਤੀ ਜਾ ਸਕਦੀ ਹੈ। ਮਾਸਟਰ ਪਾਸਵਰਡ ਯੋਗ ਕਰਨ ਲਈ <item type=\"menuitem\">ਟੂਲ - ਚੋਣਾਂ - %PRODUCTNAME - ਸੁਰੱਖਿਆ</item> ਚੁਣੋ।"
+
+#: wiki.xhp#par_id3751640.help.text
+msgid "Note: If you connect to the web using a proxy server, enter the proxy information to <item type=\"menuitem\">Tools - Options - Internet - Proxy</item>, and restart the software."
+msgstr "ਨੋਟ: ਜੇ ਤੁਸੀਂ ਵੈੱਬ ਨੂੰ ਇੱਕ ਪਰਾਕਸੀ ਸਰਵਰ ਰਾਹੀਂ ਕੁਨੈਕਟ ਕਰਦੇ ਹੋ ਤਾਂ, <item type=\"menuitem\">ਟੂਲ - ਚੋਣਾਂ - ਇੰਟਰਨੈੱਟ - ਪਰਾਕਸੀ</item> ਵਿੱਚ ਪਰਾਕਸੀ ਦੀ ਜਾਣਕਾਰੀ ਦਿਓ ਅਤੇ ਸਾਫਟਵੇਅਰ ਨੂੰ ਮੁੜ-ਚਾਲੂ ਕਰੋ।"
+
+#: wiki.xhp#par_id9533677.help.text
+msgid "Open a Writer document, and choose <item type=\"menuitem\">Tools - Options - Internet - MediaWiki</item>."
+msgstr "ਇੱਕ ਰਾਇਟਰ ਡੌਕੂਮੈਂਟ ਖੋਲ੍ਹੋ ਅਤੇ <item type=\"menuitem\">ਟੂਲ - ਚੋਣਾਂ - ਮੀਡਿਆ-ਵਿਕਿ</item> ਦੀ ਚੋਣ ਕਰੋ।"
+
+#: wiki.xhp#par_id368968.help.text
+msgid "In the <link href=\"com.sun.wiki-publisher/wikisettings.xhp\">Options</link> dialog, click Add."
+msgstr "<link href=\"com.sun.wiki-publisher/wikisettings.xhp\">ਚੋਣਾਂ</link> ਡਾਈਲਾਗ ਵਿੱਚ ਸ਼ਾਮਲ ਨੂੰ ਕਲਿੱਕ ਕਰੋ।"
+
+#: wiki.xhp#par_id6962187.help.text
+msgid "In the <link href=\"com.sun.wiki-publisher/wikiaccount.xhp\">MediaWiki</link> dialog, enter the account information for the Wiki."
+msgstr "<link href=\"com.sun.wiki-publisher/wikiaccount.xhp\">ਮੀਡਿਆ-ਵਿਕਿ</link> ਡਾਈਲਾਗ ਵਿੱਚ ਵਿਕਿ ਲਈ ਅਕਾਊਂਟ ਜਾਣਕਾਰੀ ਦਿਓ।"
+
+#: wiki.xhp#par_id5328836.help.text
+msgid "In the URL textbox, enter the address of a Wiki that you want to connect to."
+msgstr "URL ਟੈਕਸਟ ਬਕਸੇ ਵਿੱਚ, ਵਿਕਿ ਦੀ ਵੈੱਬ-ਸਾਈਟ ਲਈ ਐਡਰੈੱਸ ਦਿਓ, ਜਿਸ ਨਾਲ ਤੁਸੀਂ ਕੁਨੈਕਟ ਕਰਨਾ ਚਾਹੁੰਦੇ ਹੋ।"
+
+#: wiki.xhp#par_id389416.help.text
+msgid "You can copy the URL from a web browser and paste it into the textbox."
+msgstr "ਤੁਸੀਂ ਆਪਣੇ ਵੈੱਬ ਬਰਾਊਜ਼ਰ ਤੋਂ URL ਕਾਪੀ ਕਰਕੇ ਟੈਕਸਟ ਬਕਸੇ ਵਿੱਚ ਚੇਪ ਸਕਦੇ ਹੋ।"
+
+#: wiki.xhp#par_id5906552.help.text
+msgid "In the Username box, enter your user ID for your Wiki account."
+msgstr "ਯੂਜ਼ਰ ਨਾਂ ਬਕਸੇ ਵਿੱਚ, ਆਪਣੇ ਵਿਕਿ ਅਕਾਊਂਟ ਲਈ ਆਪਣਾ ਯੂਜ਼ਰ ID ਦਿਓ।"
+
+#: wiki.xhp#par_id9297158.help.text
+msgid "If the Wiki allows anonymous write access, you can leave the Username and Password boxes empty."
+msgstr "ਜੇ ਵਿਕਿ ਲਈ ਅਗਿਆਤ ਪਹੁੰਚ ਮਨਜ਼ੂਰ ਹੈ ਤਾਂ ਯੂਜ਼ਰ ਨਾਂ ਅਤੇ ਪਾਸਵਰਡ ਬਕਸੇ ਖਾਲੀ ਛੱਡੋ।"
+
+#: wiki.xhp#par_id8869594.help.text
+msgid "In the Password box, enter the password for your Wiki account, then click OK."
+msgstr "ਪਾਸਵਰਡ ਬਕਸੇ ਵਿੱਚ, ਆਪਣੇ ਵਿਕਿ ਅਕਾਊਂਟ ਲਈ ਪਾਸਵਰਡ ਦਿਓ ਅਤੇ ਠੀਕ ਹੈ ਕਲਿੱਕ ਕਰੋ"
+
+#: wiki.xhp#par_id292062.help.text
+msgid "Optionally enable \"Save password\" to save the password between sessions. A master password is used to maintain access to all saved passwords. Choose <item type=\"menuitem\">Tools - Options - %PRODUCTNAME - Security</item> to enable the master password. \"Save password\" is unavailable when the master password is not enabled."
+msgstr "ਚੋਣਵੇਂ ਰੂਪ ਵਿੱਚ ਸ਼ੈਸ਼ਨਾਂ ਵਿੱਚ ਪਾਸਵਰਡ ਸੰਭਾਲਣ ਲਈ \"ਪਾਸਵਰਡ ਸੰਭਾਲੋ\" ਨੂੰ ਵਰਤੋਂ। ਸਭ ਸੰਭਾਲੇ ਪਾਸਵਰਡ ਦੀ ਵਰਤੋਂ ਵਾਸਤੇ ਮਾਸਟਰ ਪਾਸਵਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। <item type=\"menuitem\">ਟੂਲ - ਚੋਣਾਂ - %PRODUCTNAME - ਸੁਰੱਖਿਆ</item> ਨੂੰ ਮਾਸਟਰ ਪਾਸਵਰਡ ਯੋਗ ਕਰਨ ਲਈ ਵਰਤੋਂ। ਜਦੋਂ ਮਾਸਟਰ ਪਾਸਵਰਡ ਚਾਲੂ ਨਹੀਂ ਹੋਵੇਗਾ ਤਾਂ \"ਪਾਸਵਰਡ ਸੰਭਾਲੋ\" ਉਪਲੱਬਧ ਨਹੀਂ ਹੋਵੇਗਾ।"
+
+#: wiki.xhp#hd_id7044892.help.text
+msgid "To Create a New Wiki Page"
+msgstr "ਇੱਕ ਨਵਾਂ ਵਿਕਿ ਪੇਜ਼ ਬਣਾਉਣ ਲਈ"
+
+#: wiki.xhp#par_id3514206.help.text
+msgid "Open a Writer document."
+msgstr "ਇੱਕ ਰਾਇਟਰ ਡੌਕੂਮੈਂਟ ਖੋਲ੍ਹੋ।"
+
+#: wiki.xhp#par_id944853.help.text
+msgid "Write the content of the Wiki page. You can use formatting like text formats, headings, footnotes, and more. See the <link href=\"com.sun.wiki-publisher/wikiformats.xhp\">list of supported formats</link>."
+msgstr "ਵਿਕਿ ਪੇਜ਼ ਲਈ ਸਮਗੱਰੀ ਲਿਖੋ। ਤੁਸੀਂ ਟੈਕਸਟ ਫਾਰਮੈਟ, ਹੈੱਡਿੰਗ, ਫੁੱਟਨੋਟ ਅਤੇ ਇੰਝ ਦੇ ਹੋਰ ਫਾਰਮੈਟ ਦੀ ਵਰਤੋਂ ਕਰ ਸਕਦੇ ਹੋ। <link href=\"com.sun.wiki-publisher/wikiformats.xhp\">ਸਹਾਇਕ ਫਾਰਮੈਟਾਂ ਦੀ ਲਿਸਟ</link> ਨੂੰ ਵੇਖੋ।"
+
+#: wiki.xhp#par_id4566484.help.text
+msgid "Choose <item type=\"menuitem\">File - Send - To MediaWiki</item>."
+msgstr "<item type=\"menuitem\">ਫਾਇਲ - ਭੇਜੋ - ਮੀਡਿਆ-ਵਿਕਿ ਉੱਤੇ ਭੇਜੋ</item> ਚੁਣੋ।"
+
+#: wiki.xhp#par_id228278.help.text
+msgid "In the <link href=\"com.sun.wiki-publisher/wikisend.xhp\">Send to MediaWiki</link> dialog, specify the settings for your entry."
+msgstr "<link href=\"com.sun.wiki-publisher/wikisend.xhp\">ਮੀਡਿਆ-ਵਿਕਿ ਨੂੰ ਭੇਜੋ</link> ਡਾਈਲਾਗ ਵਿੱਚ ਆਪਣੀ ਐਂਟਰੀ ਲਈ ਸੈਟਿੰਗ ਦਿਓ।"
+
+#: wiki.xhp#par_id2564165.help.text
+msgid "<emph>MediaWiki server</emph>: Select the Wiki."
+msgstr "<emph>ਮੀਡਿਆਵਿਕਿ ਸਰਵਰ</emph>: ਵਿਕਿ ਚੁਣੋ।"
+
+#: wiki.xhp#par_id5566576.help.text
+msgid "<emph>Title</emph>: Type the title of your page. Type the title of an existing page to overwrite the page with your current text document. Type a new title to create a new page on the Wiki."
+msgstr "<emph>ਟਾਈਟਲ</emph>: ਆਪਣੇ ਪੇਜ਼ ਲਈ ਟਾਈਟਲ ਦਿਓ। ਕਿਸੇ ਮੌਜੂਦ ਪੇਜ਼ ਨੂੰ ਆਪਣੇ ਮੌਜੂਦਾ ਟੈਕਸਟ ਡੌਕੂਮੈਂਟ ਨਾਲ ਬਦਲਣ ਲਈ ਮੌਜੂਦਾ ਪੇਜ਼ ਦਾ ਟਾਈਟਲ ਦਿਓ। ਵਿਕਿ ਉੱਤੇ ਨਵਾਂ ਪੇਜ਼ ਬਣਾਉਣ ਲਈ ਨਵਾਂ ਟਾਈਟਲ ਦਿਓ।"
+
+#: wiki.xhp#par_id9688711.help.text
+msgid "<emph>Summary</emph>: Enter an optional short summary of your page."
+msgstr "<emph>ਸੰਖੇਪ</emph>: ਆਪਣੇ ਪੇਜ਼ ਲਈ ਸੰਖੇਪ ਜਾਣਕਾਰੀ ਦਿਓ।"
+
+#: wiki.xhp#par_id4123661.help.text
+msgid "<emph>This is a minor edit</emph>: Check this box to mark the uploaded page as a minor edit of the already existing page with the same title."
+msgstr "<emph>ਇਹ ਸੰਖੇਪ ਸੋਧ ਹੈ</emph>: ਇਹ ਬਕਸੇ ਦੀ ਚੋਣ ਕਰੋ, ਜੇ ਉਸੇ ਟਾਈਟਲ ਵਾਲੇ ਪਹਿਲਾਂ ਹੀ ਮੌਜੂਦ ਪੇਜ਼ ਵਿੱਚ ਇੱਕ ਸੰਖੇਪ ਜਿਹੀ ਸੋਧ ਹੈ।"
+
+#: wiki.xhp#par_id452284.help.text
+msgid "<emph>Show in web browser</emph>: Check this box to open your system web browser and show the uploaded Wiki page."
+msgstr "<emph>ਵੈੱਬ ਬਰਾਊਜ਼ਰ ਵਿੱਚ ਵੇਖੋ</emph>: ਇਹ ਬਕਸੇ ਦੀ ਚੋਣ ਕਰੋ ਜੇ ਤੁਸੀਂ ਆਪਣੇ ਸਿਸਟਮ ਦੇ ਵੈੱਬ ਬਰਾਊਜ਼ਰ ਨੂੰ ਖੋਲ੍ਹਣਾ ਚਾਹੁੰਦੇ ਹੋ ਅਤੇ ਅੱਪਲੋਡ ਕੀਤੇ ਵਿਕਿ ਪੇਜ਼ ਨੂੰ ਵੇਖਣਾ ਚਾਹੁੰਦੇ ਹੋ।"
+
+#: wiki.xhp#par_id8346812.help.text
+msgid "Click Send."
+msgstr "ਭੇਜੇ ਉੱਤੇ ਕਲਿੱਕ ਕਰੋ।"
+
+#: wikiaccount.xhp#tit.help.text
+msgctxt "wikiaccount.xhp#tit.help.text"
+msgid "MediaWiki"
+msgstr "MediaWiki"
+
+#: wikiaccount.xhp#hd_id960722.help.text
+msgctxt "wikiaccount.xhp#hd_id960722.help.text"
+msgid "MediaWiki"
+msgstr "MediaWiki"
+
+#: wikiaccount.xhp#par_id4571672.help.text
+msgid "Use the MediaWiki dialog to add or edit your MediaWiki account settings."
+msgstr "ਆਪਣੀ ਮੀਡਿਆ-ਵਿਕਿ ਅਕਾਊਂਟ ਸੈਟਿੰਗ ਸ਼ਾਮਲ ਕਰਨ ਜਾਂ ਸੋਧਣ ਲਈ ਮੀਡਿਆ-ਵਿਕਿ ਡਾਈਲਗ ਦੀ ਵਰਤੋਂ ਕਰੋ।"
+
+#: wikiaccount.xhp#par_id7631458.help.text
+msgid "<ahelp hid=\".\" visibility=\"hidden\">Enter the URL of a MediaWiki server, starting with http://</ahelp>"
+msgstr "<ahelp hid=\".\" visibility=\"hidden\">ਮੀਡਿਆ-ਵਿਕਿ ਸਰਵਰ ਲਈ http:// ਨਾਲ ਸ਼ੁਰੂ ਹੁੰਦਾ URL ਦਿਓ।</ahelp>"
+
+#: wikiaccount.xhp#par_id7862483.help.text
+msgid "<ahelp hid=\".\" visibility=\"hidden\">Enter your user name on the MediaWiki server. Leave empty for anonymous access.</ahelp>"
+msgstr "<ahelp hid=\".\" visibility=\"hidden\">ਮੀਡਿਆਵਿਕਿ ਸਰਵਰ ਉੱਤੇ ਆਪਣਾ ਯੂਜ਼ਰ ਨਾਂ ਦਿਓ। ਅਗਿਆਤ (anonymous) ਵਰਤੋਂ ਲਈ ਖਾਲੀ ਛੱਡੋ।</ahelp>"
+
+#: wikiaccount.xhp#par_id1113010.help.text
+msgid "<ahelp hid=\".\" visibility=\"hidden\">Enter your password on the MediaWiki server. Leave empty for anonymous access.</ahelp>"
+msgstr "<ahelp hid=\".\" visibility=\"hidden\">ਮੀਡਿਆਵਿਕਿ ਸਰਵਰ ਉੱਤੇ ਆਪਣਾ ਪਾਸਵਰਡ ਦਿਓ। ਅਗਿਆਤ (anonymous) ਵਰਤੋਂ ਲਈ ਖਾਲੀ ਛੱਡੋ।</ahelp>"
+
+#: wikiaccount.xhp#par_id656758.help.text
+msgid "<ahelp hid=\".\" visibility=\"hidden\">Enable to store your password between sessions. The master password must be enabled, see <item type=\"menuitem\">Tools - Options - %PRODUCTNAME - Security</item>.</ahelp>"
+msgstr "<ahelp hid=\".\" visibility=\"hidden\">ਸ਼ੈਸ਼ਨਾਂ ਵਿੱਚ ਆਪਣਾ ਪਾਸਵਰਡ ਸੰਭਾਲਣ ਲਈ ਯੋਗ ਕਰੋ। ਮਾਸਟਰ ਪਾਸਵਰਡ ਚਾਲੂ ਹੋਣਾ ਚਾਹੀਦਾ ਹੈ। <item type=\"menuitem\">ਟੂਲ - ਚੋਣਾਂ - %PRODUCTNAME- ਸੁਰੱਖਿਆ</item> ਵੇਖੋ।</ahelp>"
+
+#: wikiaccount.xhp#par_id3112582.help.text
+msgid "Enter the Internet address of a Wiki server in a format like http://wiki.documentfoundation.org or copy the URL from a web browser."
+msgstr "ਇੱਕ ਵਿਕਿ ਸਰਵਰ ਦਾ ਐਡਰੈੱਸ http://wiki.documentfoundation.org ਵਰਗੇ ਫਾਰਮੈਟ ਵਿੱਚ ਦਿਓ ਜਾਂ ਇੱਕ ਵੈੱਬ ਬਰਾਊਜ਼ਰ ਦੇ URL ਤੋਂ ਕਾਪੀ ਕਰੋ।"
+
+#: wikiaccount.xhp#par_id628070.help.text
+msgid "If the Wiki allows anonymous access, you can leave the account text boxes empty. Else enter your user name and password."
+msgstr "ਜੇ ਵਿਕਿ ਲਈ ਅਗਿਆਤ ਪਹੁੰਚ ਮਨਜ਼ੂਰ ਹੈ ਤਾਂ ਤੁਸੀਂ ਅਕਾਊਂਟ ਟੈਕਸਟ ਬਾਕਸ ਨੂੰ ਖਾਲੀ ਛੱਡ ਸਕਦੇ ਹੋ। ਨਹੀਂ ਤਾਂ ਆਪਣਾ ਯੂਜ਼ਰ ਨਾਂ ਅਤੇ ਪਾਸਵਰਡ ਦਿਓ ਜੀ।"
+
+#: wikiaccount.xhp#par_id9046601.help.text
+msgid "If you have enabled the master password feature on the Security tab page of the <item type=\"menuitem\">Tools - Options - %PRODUCTNAME</item> dialog, then the software can store your password and automatically insert the data where necessary. Enable the \"Save password\" checkbox to store your password."
+msgstr "ਜੇ ਤੁਸੀਂ <item type=\"menuitem\">ਟੂਲ - ਚੋਣਾਂ - %PRODUCTNAME</item> ਡਾਈਲਾਗ ਦੇ ਸੁਰੱਖਿਆ ਟੈਬ ਵਿੱਚੋਂ ਮਾਸਟਰ ਪਾਸਵਰਡ ਫੀਚਰ ਨੂੰ ਚਾਲੂ ਕੀਤਾ ਤਾਂ ਸਾਫਟਵੇਅਰ ਤੁਹਾਡੇ ਪਾਸਵਰਡ ਨੂੰ ਸੰਭਾਲ ਸਕਦਾ ਹੈ ਅਤੇ ਲੋੜ ਪੈਣ ਉੱਤੇ ਆਟੋਮੈਟਿਕ ਹੀ ਡਾਟਾ ਸ਼ਾਮਲ ਕਰ ਸਕਦਾ ਹੈ। ਆਪਣਾ ਪਾਸਵਰਡ ਸੰਭਾਲਣ ਲਈ \"ਪਾਸਵਰਡ ਸੰਭਾਲੋ\" ਚੋਣ ਬਕਸਾ ਯੋਗ ਕਰੋ।"
+
+#: wikiformats.xhp#tit.help.text
+msgctxt "wikiformats.xhp#tit.help.text"
+msgid "MediaWiki Formats"
+msgstr "ਮੀਡਿਆ-ਵਿਕਿ ਫਾਰਮੈਟ"
+
+#: wikiformats.xhp#hd_id3743095.help.text
+msgctxt "wikiformats.xhp#hd_id3743095.help.text"
+msgid "MediaWiki Formats"
+msgstr "ਮੀਡਿਆ-ਵਿਕਿ ਫਾਰਮੈਟ"
+
+#: wikiformats.xhp#par_id8654133.help.text
+msgid "The following list gives an overview of the text formats that the Wiki Publisher can upload to the Wiki server."
+msgstr "ਹੇਠਾਂ ਦਿੱਤੀ ਲਿਸਟ ਵਿੱਚ ਟੈਕਸਟ ਫਾਰਮੈਟ ਦੀ ਸੰਖੇਪ ਝਲਕ ਹੈ, ਜੋ ਕਿ ਵਿਕਿ ਪਬਲੀਸ਼ਰ ਵਿਕਿ ਸਰਵਰ ਉੱਤੇ ਅੱਪਲੋਡ ਕਰ ਸਕਦੀ ਹੈ।"
+
+#: wikiformats.xhp#par_id5630664.help.text
+msgid "The OpenDocument format used by Writer and the WikiMedia format are quite different. Only a subset of all features can be transformed from one format to the other."
+msgstr "ਰਾਇਟਰ ਵਲੋਂ ਵਰਤਿਆ ਜਾਂਦਾ ਓਪਨ-ਡੌਕੂਮੈਂਟ ਫਾਰਮੈਟ ਅਤੇ ਵਿਕਿ-ਮੀਡਿਆ ਫਾਰਮੈਟ ਕਾਫ਼ੀ ਵੱਖ-ਵੱਖ ਹਨ। ਸਭ ਫੀਚਰਾਂ ਦੇ ਕੇਵਲ ਸਾਂਝੇ ਹੀ ਇੱਕ ਫਾਰਮੈਟ ਵਿੱਚੋਂ ਦੂਜੇ ਵਿੱਚ ਬਦਲੇ ਜਾ ਸਕਦੇ ਹਨ।"
+
+#: wikiformats.xhp#hd_id7178868.help.text
+msgid "Headings"
+msgstr "ਹੈਡਿੰਗ"
+
+#: wikiformats.xhp#par_id508133.help.text
+msgid "Apply a heading paragraph style to the headings in your Writer document. The Wiki will show the heading styles of the same outline level, formatted as defined by the Wiki engine."
+msgstr "ਆਪਣੇ ਰਾਈਟਰ ਡੌਕੂਮੈਂਟ ਵਿੱਚ ਹੈੱਡਿੰਗ ਵਿੱਚ ਹੈੱਡਿੰਗ ਪ੍ਹੈਰਾ ਸਟਾਈਲ ਲਾਗੂ ਕਰੋ। ਵਿਕਿ ਉਸੇ ਆਉਟਲਾਈਨ ਲੈਵਲ ਵਿੱਚ ਹੈੱਡਿੰਗ ਸਟਾਈਲ ਵੇਖਾਇਆ ਜਾਵੇਗਾ, ਫਾਰਮੈਟ ਜੋ ਕਿ ਵਿਕਿ ਇੰਜਣ ਵਲੋਂ ਦਿੱਤਾ ਗਿਆ ਹੈ।"
+
+#: wikiformats.xhp#hd_id7217627.help.text
+msgid "Hyperlinks"
+msgstr "ਹਾਈਪਰਲਿੰਕ"
+
+#: wikiformats.xhp#par_id3735465.help.text
+msgid "Native OpenDocument hyperlinks are transformed into \"external\" Wiki links. Therefore, the built-in linking facility of OpenDocument should only be used to create links that point to other sites outside the Wiki web. For creating Wiki links that point to other subjects of the same Wiki domain, use Wiki links."
+msgstr "ਨੇਟਿਵ ਓਪਨ-ਡੌਕੂਮੈਂਟ ਹਾਇਪਰਲਿੰਕ ਨੂੰ \"ਬਾਹਰੀ\" ਵਿਕਿ ਲਿੰਕਾਂ ਵਜੋਂ ਬਦਲਿਆ ਜਾਵੇਗਾ, ਇਸਕਰਕੇ ਓਪਨ-ਆਫਿਸ ਦੀ ਬਿਲਟ-ਇਨ ਲਿੰਕਿੰਗ ਸਹੂਲਤ ਨੂੰ ਹੀ ਕੇਵਲ ਲਿੰਕ ਬਣਾਉਣ ਲਈ ਵਰਤਿਆ ਜਾਵੇ, ਜੋ ਕਿ ਵਿਕਿ ਵੈੱਬ ਦੇ ਬਾਹਰ ਸਾਈਟਾਂ ਲਈ ਪੁਆਇੰਟ ਕਰਦੇ ਹਨ। ਵਿਕਿ ਲਿੰਕ ਬਣਾਉਣ ਲਈ, ਜੋ ਕਿ ਵਿਕਿ ਡੋਮੇਨ ਦੇ ਹੋਰ ਵਿਸ਼ਿਆਂ ਲਈ ਪੁਆਇੰਟ ਕਰਦੇ ਹਨ ਲਈ ਵਿਕਿ ਲਿੰਕ ਵਰਤੋਂ।"
+
+#: wikiformats.xhp#hd_id941190.help.text
+msgid "Lists"
+msgstr "ਲਿਸਟ"
+
+#: wikiformats.xhp#par_id8942838.help.text
+msgid "Lists can reliably be exported when the whole list uses a consistent list style. Use the Numbering or Bullets icon to generate a list in Writer. If you need a list without numbering or bullets, use Format - Bullets and Numbering to define and apply the respective list style."
+msgstr "ਲਿਸਟਾਂ ਨੂੰ ਭਰੋਸੇਯੋਗ ਢੰਗ ਨਾਲ ਐਕਸਪੋਰਟ ਕੀਤਾ ਜਾ ਸਕਦਾ ਹੈ, ਜਦੋਂ ਕਿ ਪੂਰੀ ਲਿਸਟ ਇੱਕ ਸਾਰ ਲਿਸਟ ਸਟਾਈਲ ਵਰਤੇ। ਰਾਇਟਰ ਵਿੱਚ ਲਿਸਟ ਬਣਾਉਣ ਲਈ ਗਿਣਤੀ ਜਾਂ ਬਿੰਦੀਆਂ ਆਈਕਾਨ ਨੂੰ ਵਰਤੋਂ। ਜੇ ਤੁਹਾਨੂੰ ਇੱਕ ਲਿਸਟ ਬਿਨਾਂ ਗਿਣਤੀ ਜਾਂ ਬਿੰਦੀਆਂ ਦੇ ਚਾਹੀਦੀ ਹੈ ਤਾਂ ਫਾਰਮੈਟ - ਬਿੰਦੀਆਂ ਅਤੇ ਗਿਣਤੀ ਨੂੰ ਦੱਸਣ ਲਈ ਵਰਤੋਂ ਅਤੇ ਢੁੱਕਵਾਂ ਲਿਸਟ ਸਟਾਈਲ ਲਾਗੂ ਕਰੋ।"
+
+#: wikiformats.xhp#hd_id7026886.help.text
+msgid "Paragraphs"
+msgstr "ਪ੍ਹੈਰਾ"
+
+#: wikiformats.xhp#hd_id4436475.help.text
+msgid "Alignment"
+msgstr "ਇਕਸਾਰ"
+
+#: wikiformats.xhp#par_id376598.help.text
+msgid "Explicit text alignment should not be used in Wiki articles. Nevertheless, text alignment is supported for left, centered, and right alignment of text."
+msgstr "ਵਿਕਿ ਲੇਖਾਂ ਵਿੱਚ ਖਾਸ ਟੈਕਸਟ ਇਕਸਾਰਤਾ ਨਹੀਂ ਵਰਤੀ ਹੋਣੀ ਚਾਹੀਦੀ ਹੈ। ਪਰ ਟੈਕਸਟ ਲਈ ਖੱਬੇ, ਸੈਂਟਰ ਵਿੱਚ, ਸੱਜੇ ਇਕਸਾਰਤਾ ਉਪਲੱਬਧ ਰਹਿੰਦੀ ਹੈ।"
+
+#: wikiformats.xhp#hd_id7486190.help.text
+msgid "Pre-formatted text"
+msgstr "ਪ੍ਰੀ-ਫਾਰਮੈਟ ਟੈਕਸਟ"
+
+#: wikiformats.xhp#par_id1459395.help.text
+msgid "A paragraph style with a fixed-width font is transformed as pre-formatted text. Pre-formatted text is shown on the Wiki with a border around the text."
+msgstr "ਇੱਕ ਪ੍ਹੈਰਾ ਸਟਾਈਲ ਨੂੰ ਇੱਕ ਸਥਿਰ-ਚੌੜਾਈ ਫੋਂਟ ਵਿੱਚ ਬਦਲਿਆ ਜਾਂਦਾ ਹੈ, ਜਿਵੇਂ ਕਿ ਪ੍ਰੀ-ਫਾਰਮੈਟ ਟੈਕਸਟ ਹੋਵੇ। ਪ੍ਰੀ-ਫਾਰਮੈਟ ਟੈਕਸਟ ਨੂੰ ਵਿਕਿ ਉੱਤੇ ਟੈਕਸਟ ਦੁਆਲੇ ਬਾਰਡਰ ਵਜੋਂ ਵੇਖਾਇਆ ਜਾਂਦਾ ਹੈ।"
+
+#: wikiformats.xhp#hd_id4834131.help.text
+msgid "Character styles"
+msgstr "ਅੱਖਰ ਸਟਾਈਲ"
+
+#: wikiformats.xhp#par_id6397595.help.text
+msgid "Character styles modify the appearance of parts of a paragraph. The transformation supports bold, italics, bold/italics, subscript and superscript. All fixed width fonts are transformed into the Wiki typewriter style."
+msgstr "ਅੱਖਰ ਸਟਾਈਲ ਸੋਧ ਪ੍ਹੈਰੇ ਦੇ ਭਾਗਾਂ ਲਈ ਦਿੱਖ ਦਰਸਾਉਂਦਾ ਹੈ। ਟਰਾਂਸਫਰਮੇਸ਼ਨ ਗੂੜ੍ਹੇ, ਤਿਰਛੇ, ਗੂੜ੍ਹੇ/ਤਿਰਛੇ, ਪੈਰ ਵਿੱਚ, ਅਤੇ ਘਾਤ ਲਈ ਸਹਾਇਕ ਹੈ। ਸਭ ਸਥਿਰ ਚੌੜਾਈ ਦੇ ਫੋਂਟ ਨੂੰ ਵਿਕਿ ਟਾਈਪ-ਰਾਇਟਰ ਸਟਾਇਲ ਵਿੱਚ ਬਦਲਿਆ ਜਾ ਸਕਦਾ ਹੈ।"
+
+#: wikiformats.xhp#hd_id5152745.help.text
+msgid "Footnotes"
+msgstr "ਫੁੱਟਨੋਟ"
+
+#: wikiformats.xhp#par_id5238196.help.text
+msgid "Note: The transformation uses the new style of footnotes with <ref> and <references> tags that requires the Cite.php extension to be installed into MediaWiki. If those tags occur as plain text in the transformation result, ask the Wiki administrator to install this extension."
+msgstr "ਨੋਟ: ਟਰਾਂਸਫਰਮੇਸ਼ਨ <ref> ਅਤੇ <references> ਟੈਗਾਂ ਨਾਲ ਫੁੱਟਨੋਟ ਦੇ ਨਵੇਂ ਸਟਾਈਲ ਵਰਤਦਾ ਹੈ, ਜਿਸ ਲਈ ਮੀਡਿਆਵਿਕਿ ਉੱਤੇ Cite.php ਇਕਸਟੈਨਸ਼ਨ ਇੰਸਟਾਲ ਚਾਹੀਦੀ ਹੈ। ਜੇ ਉਹ ਟੈਗ ਟਰਾਂਸਫਰਮੇਸ਼ਨ ਨਤੀਜੇ ਵਿੱਚ ਪਲੇਨ ਟੈਕਸਟ ਵਜੋਂ ਦਿਖਾਈ ਦੇਣ ਤਾਂ ਵਿਕਿ ਐਡਮਿਨਸਟੇਟਰ ਨੂੰ ਇਹ ਇਕਸਟੈਨਸ਼ਨ ਇੰਸਟਾਲ ਕਰਨ ਬਾਰੇ ਪੁੱਛੋ।"
+
+#: wikiformats.xhp#hd_id9405499.help.text
+msgid "Images"
+msgstr "ਚਿੱਤਰ"
+
+#: wikiformats.xhp#par_id3541673.help.text
+msgid "Images cannot be exported by a transformation producing a single file of Wiki text. However, if the image is already uploaded to the target Wiki domain (e. g. WikiMedia Commons), then the transformation produces a valid image tag that includes the image. Image captions are also supported."
+msgstr "ਵਿਕਿ ਟੈਕਸਟ ਦੀ ਇੱਕ ਬਣਨ ਵਾਲੀ ਫਾਇਲ ਲਈ ਟਰਾਂਸਫਰਮੇਸ਼ਨ ਰਾਹੀਂ ਚਿੱਤਰ ਨਹੀਂ ਐਕਸਪੋਰਟ ਕੀਤੇ ਜਾ ਸਕਦੇ ਹਨ। ਪਰ, ਜੇ ਚਿੱਤਰ ਪਹਿਲਾਂ ਹੀ ਟਾਰਗੇਟ ਵਿਕਿ ਡੋਮੇਨ (ਜਿਵੇਂ ਕਿ ਵਿਕਿਮੀਡਿਆ ਆਮ) ਲਈ ਅੱਪਲੋਡ ਕੀਤੇ ਗਏ ਹਨ ਤਾਂ ਟਰਾਂਸਫਰਮੇਸ਼ਨ ਪਰੋਡੱਕਟ ਇੱਕ ਵੈਧ ਚਿੱਤਰ ਟੈਗ ਦਿੰਦੀ ਹੈ, ਜਿਸ ਵਿੱਚ ਚਿੱਤਰ ਸ਼ਾਮਲ ਕੀਤਾ ਜਾ ਸਕਦਾ ਹੈ। ਚਿੱਤਰ ਸੁਰਖੀਆਂ ਵੀ ਸਹਾਇਕ ਹਨ।"
+
+#: wikiformats.xhp#hd_id2162236.help.text
+msgid "Tables"
+msgstr "ਟੇਬਲ"
+
+#: wikiformats.xhp#par_id3037202.help.text
+msgid "Simple tables are supported well. Table headers are translated into corresponding Wiki style table headers. However, custom formatting of table borders, column sizes and background colors is ignored."
+msgstr "ਸਧਾਰਨ ਟੇਬਲ ਵੀ ਸਹਾਇਕ ਹਨ। ਟੇਬਲ ਹੈੱਡਰ ਨੂੰ ਸਬੰਧਿਤ ਵਿਕਿ ਸਾਈਟਲ ਟੇਬਲ ਹੈੱਡਰ ਵਿੱਚ ਬਦਲਿਆ ਜਾਂਦਾ ਹੈ। ਪਰ ਟੇਬਲ ਬਾਰਡਰ, ਕਾਲਮ ਸਾਈਜ਼ ਅਤੇ ਬੈਕਗਰਾਊਂਡ ਦੇ ਪਸੰਦੀਦਾ ਫਾਰਮੈਟ ਨੂੰ ਅਣਡਿੱਠਾ ਕੀਤਾ ਜਾਂਦਾ ਹੈ।"
+
+#: wikiformats.xhp#hd_id2954496.help.text
+msgid "Joined Cells"
+msgstr "ਜੁਆਇੰਨ ਕੀਤੇ ਸੈੱਲ"
+
+#: wikiformats.xhp#par_id8253730.help.text
+msgid "OpenDocument and especially LibreOffice represent tables that have joined cells that span rows as tables with nested tables. In contrast, the wiki model of table is to declare column and row spans for such joined cells. "
+msgstr "ਓਪਨਡੌਕੂਮੈਂਟ ਅਤੇ ਖਾਸ ਤੌਰ ਉੱਤੇ ਲਿਬਰੇਆਫਿਸ ਟੇਬਲ ਦਰਸਾਉਂਦਾ ਹੈ, ਜਿਸ ਵਿੱਚ ਸੈੱਲ ਜੁਆਇੰਨ ਕੀਤੇ ਹਨ, ਜਿੱਥੇ ਅੰਦਰੂਨੀ ਟੇਬਲਾਂ ਨਾਲ ਟੇਬਲਾਂ ਨੂੰ ਰਲਾਈਆਂ ਕਤਾਰਾਂ ਵਜੋਂ ਹਨ। ਇਸ ਦੇ ਉਲਟ ਟੇਬਲ ਦੇ ਵਿਕਿ ਮਾਡਲ ਵਿੱਚ ਹਰੇਕ ਜੁਆਇੰਨ ਕੀਤੇ ਸੈੱਲ ਲਈ ਕਾਲਮ ਅਤੇ ਕਤਾਰ ਸਪੇਨਸ (span) ਦਿੱਤਾ ਜਾਂਦਾ ਹੈ।"
+
+#: wikiformats.xhp#par_id8163090.help.text
+msgid "If only columns of the same row are joined, the result of the transformation resembles the source document very well."
+msgstr "ਜੇ ਇੱਕ ਕਤਾਰ ਦੇ ਕਾਲਮਾਂ ਨੂੰ ਜੋੜਿਆ ਗਿਆ ਤਾਂ, ਨਤੀਜੇ ਵਜੋਂ ਟਰਾਂਸਫਰਮੇਸ਼ਨ ਦੇ ਨਤੀਜੇ ਵੀ ਸਰੋਤ ਡੌਕੂਮੈਂਟ ਨਾਲ ਮਿਲਦੇ ਹੋਣਗੇ।"
+
+#: wikiformats.xhp#hd_id425122.help.text
+msgid "Borders"
+msgstr "ਹਾਸ਼ੀਆ"
+
+#: wikiformats.xhp#par_id1831110.help.text
+msgid "Irrespective of custom table styles for border and background, a table is always exported as \"<emph>prettytable</emph>\", which renders in the Wiki engine with simple borders and bold header."
+msgstr "ਬਾਰਡਰ ਅਤੇ ਬੈਕਗਰਾਊਂਡ ਲਈ ਕਸਟਮ ਟੇਬਲ ਸਟਾਇਲ ਦੀ ਪਰਵਾਹ ਕੀਤੇ ਬਿਨਾਂ, ਟੇਬਲ ਨੂੰ ਹਮੇਸ਼ਾ \"<emph>prettytable</emph>\" ਵਜੋਂ ਹੀ ਐਕਸਪੋਰਟ ਕੀਤਾ ਜਾਂਦਾ ਹੈ, ਜਿੱਥੇ ਕਿ ਵਿਕਿ ਇੰਜਣ ਸਧਾਰਨ ਬਾਰਡਰ ਅਤੇ ਗੂੜ੍ਹੇ ਹੈੱਡਰ ਨਾਲ ਪੇਸ਼ ਕਰਦਾ ਹੈ।"
+
+#: wikiformats.xhp#hd_id6255073.help.text
+msgid "Charset and special characters"
+msgstr "ਅੱਖਰ-ਸੈੱਟ ਅਤੇ ਖਾਸ ਅੱਖਰ"
+
+#: wikiformats.xhp#par_id8216193.help.text
+msgid "The charset of the transformation result is fixed to UTF-8. Depending on your system, this might not be the default charset. This might cause \"special characters\" to look broken when viewed with default settings. However, you can switch your editor to UTF-8 encoding to fix this. If your editor does not support switching the encoding, you can display the result of the transformation in the Firefox browser and switch the encoding to UTF-8 there. Now, you can cut and paste the transformation result to your program of choice."
+msgstr "ਟਰਾਂਸਫਰਮੇਸ਼ਨ ਨਤੀਜੇ ਲਈ charset ਨੂੰ UTF-8 ਸੈੱਟ ਕੀਤਾ ਗਿਆ ਹੈ। ਤੁਹਾਡੇ ਸਿਸਟਮ ਦੇ ਮੁਤਾਬਕ ਇਹ ਡਿਫਾਲਟ charset ਨਹੀਂ ਵੀ ਸਕਦੀ ਹੈ। ਇਸ ਨਾਲ \"ਖਾਸ ਅੱਖਰ\" ਖਰਾਬ ਹੋ ਸਕਦੇ ਹਨ, ਜਦੋਂ ਡਿਫਾਲਟ ਸੈਟਿੰਗ ਨਾਲ ਵੇਖਿਆ ਜਾਵੇਗਾ। ਪਰ, ਤੁਸੀਂ ਆਪਣੇ ਐਡੀਟਰ ਦੀ ਸੈਟਿੰਗ ਨੂੰ UTF-8 ਇੰਕੋਡਿੰਗ ਲਈ ਸੈੱਟ ਕਰ ਸਕਦੇ ਹੋ। ਜੇ ਤੁਹਾਡਾ ਐਡੀਟਰ ਇੰਕੋਡਿੰਗ ਬਦਲਣ ਲਈ ਸਹਾਇਕ ਨਾ ਹੋਵੇ ਤਾਂ ਟਰਾਂਸਫਰਮੇਸ਼ਨ ਦੇ ਨਤੀਜਿਆਂ ਨੂੰ ਫਾਇਰਫਾਕਸ ਬਰਾਊਜ਼ਰ ਨਾਲ ਵੇਖ ਸਕਦੇ ਹੋ ਅਤੇ ਇੰਕੋਡਿੰਗ ਨੂੰ ਉੱਥੇ UTF-8 ਵਿੱਚ ਬਦਲ ਸਕਦੇ ਹੋ। ਹੁਣ, ਤੁਸੀਂ ਟਰਾਂਸਫਰਮੇਸ਼ਨ ਨਤੀਜਿਆਂ ਨੂੰ ਆਪਣੇ ਪਰੋਗਰਾਮ ਦੀ ਚੋਣ ਮੁਤਾਬਕ ਕਾਪੀ ਕਰਕੇ ਚੇਪ ਸਕਦੇ ਹੋ।"
+
+#: wikisettings.xhp#tit.help.text
+msgctxt "wikisettings.xhp#tit.help.text"
+msgid "MediaWiki Options"
+msgstr "ਮੀਡਿਆ-ਵਿਕਿ ਚੋਣਾਂ"
+
+#: wikisettings.xhp#hd_id6425672.help.text
+msgctxt "wikisettings.xhp#hd_id6425672.help.text"
+msgid "MediaWiki Options"
+msgstr "ਮੀਡਿਆ-ਵਿਕਿ ਚੋਣਾਂ"
+
+#: wikisettings.xhp#par_id1188390.help.text
+msgid "You can add, edit and remove MediaWiki servers. Open the dialog by <item type=\"menuitem\">Tools - Options - Internet - MediaWiki</item>. Alternatively, choose <item type=\"menuitem\">Tools - Extension Manager</item>, select the Wiki Publisher, and click the Options button."
+msgstr "ਤੁਸੀਂ ਮੀਡਿਆਵਿਕਿ ਸਰਵਰਾਂ ਨੂੰ ਸ਼ਾਮਲ, ਸੋਧ ਅਤੇ ਹਟਾ ਸਕਦੇ ਹੋ। ਡਾਈਲਾਗ ਖੋਲ੍ਹਣ ਵਾਸਤੇ <item type=\"menuitem\">ਟੂਲ - ਚੋਣਾਂ - ਇੰਟਰਨੈੱਟ - ਮੀਡਿਆਵਿਕਿ</item> ਚੁਣੋ। ਬਦਲਵੇਂ ਰੂਪ ਵਿੱਚ ਤੁਸੀਂ <item type=\"menuitem\">ਟੂਲ - ਇਕਸਟੈਨਸ਼ਨ ਮੈਨੇਜਰ</item> ਚੁਣੋ ਅਤੇ ਵਿਕਿ ਪਬਲੀਸ਼ਰ ਚੁਣ ਦੇ ਬਾਅਦ ਚੋਣ ਬਟਨ ਦੱਬੋ।"
+
+#: wikisettings.xhp#par_id300607.help.text
+msgid "<ahelp hid=\".\">Click Add to add a new Wiki server.<br/>Select an entry and click Edit to edit the account settings.<br/>Select an entry and click Remove to remove the entry from the list.</ahelp>"
+msgstr "<ahelp hid=\".\">ਨਵਾ ਵਿੱਕੀ ਸਰਵਰ ਜੋੜਨ ਲਈ ਦਬਾਉ।<br/>Select an entry and click Edit to edit the account settings.<br/>ਇਕ ਐਂਟਰੀ ਚੁਣੋ ਅਤੇ ਲਿਸਟ ਵਿੱਚੋ ਹਟਾਉਣ ਲਈ ਹਟਾਉਣ ਵਾਲੇ ਬਟਨ ਨੂੰ ਦਬਾਉ।</ahelp>"
+
+#: wikisettings.xhp#par_id9786065.help.text
+msgid "<ahelp hid=\".\" visibility=\"hidden\">Opens the MediaWiki dialog to add a new entry to the list.</ahelp>"
+msgstr "<ahelp hid=\".\" visibility=\"hidden\">ਲਿਸਟ 'ਚ ਨਵੀਂ ਐਂਟਰੀ ਜੋੜਨ ਲਈ ਮੀਡਿਆਵਿਕਿ ਡਾਈਲਾਗ ਖੋਲ੍ਹਦਾ ਹੈ।</ahelp>"
+
+#: wikisettings.xhp#par_id3386333.help.text
+msgid "<ahelp hid=\".\" visibility=\"hidden\">Opens the MediaWiki dialog to edit the selected entry.</ahelp>"
+msgstr "<ahelp hid=\".\" visibility=\"hidden\">ਚੁਣੀ ਐਂਟਰੀ ਸੋਧਣ ਲਈ ਮੀਡਿਆਵਿਕਿ ਡਾਈਲਾਗ ਖੋਲ੍ਹੋ।</ahelp>"
+
+#: wikisettings.xhp#par_id7285073.help.text
+msgid "<ahelp hid=\".\" visibility=\"hidden\">Removes the selected entry from the list.</ahelp>"
+msgstr "<ahelp hid=\".\" visibility=\"hidden\">ਲਿਸਟ ਵਿਚੋਂ ਚੁਣੀਆਂ ਐਂਟਰੀਆਂ ਨੂੰ ਹਟਾਓ।</ahelp>"
+
+#: wikisettings.xhp#par_id1029084.help.text
+msgid "When you click Add or Edit, the <link href=\"com.sun.wiki-publisher/wikiaccount.xhp\">MediaWiki</link> dialog opens."
+msgstr "ਜਦੋਂ ਤੁਸੀਂ ਸ਼ਾਮਲ ਜਾਂ ਸੋਧ ਨੂੰ ਕਲਿੱਕ ਕੀਤਾ ਤਾਂ <link href=\"com.sun.wiki-publisher/wikiaccount.xhp\">ਮੀਡਿਆ-ਵਿਕਿ</link> ਡਾਈਲਾਗ ਖੁੱਲ੍ਹਦਾ ਹੈ।"
+
+#: wikisend.xhp#tit.help.text
+msgctxt "wikisend.xhp#tit.help.text"
+msgid "Send to MediaWiki"
+msgstr "ਮੀਡਿਆ-ਵਿਕਿ ਉੱਤੇ ਭੇਜੋ"
+
+#: wikisend.xhp#hd_id108340.help.text
+msgctxt "wikisend.xhp#hd_id108340.help.text"
+msgid "Send to MediaWiki"
+msgstr "ਮੀਡਿਆ-ਵਿਕਿ ਉੱਤੇ ਭੇਜੋ"
+
+#: wikisend.xhp#par_id1743827.help.text
+msgid "In the Send to MediaWiki dialog, specify the settings for your current Wiki upload."
+msgstr "ਮੀਡਿਆ-ਵਿਕਿ ਨੂੰ ਭੇਜੋ ਡਾਈਲਾਗ ਵਿੱਚ, ਆਪਣੇ ਮੌਜੂਦਾ ਵਿਕਿ ਨੂੰ ਅੱਪਲੋਡ ਕਰਨ ਲਈ ਸੈਟਿੰਗ ਦਿਓ।"
+
+#: wikisend.xhp#par_id664082.help.text
+msgid "<ahelp hid=\".\">Select the MediaWiki server where you want to publish your document. Click Add to add a new server to the list.</ahelp>"
+msgstr "<ahelp hid=\".\">ਮੀਡਿਆ-ਵਿਕਿ ਸਰਵਰ ਚੁਣੋ ਜਿੱਥੇ ਤੁਸੀ ਦਸਤਾਵੇਜ ਪਬਲਿਸ ਕਰਨਾ ਚਾਹੁਦੇ ਹੋ। ਲਿਸਟ ਵਿਵ ਨਵਾ ਸਰਵਰ ਜੋੜਨ ਲਈ Add ਬਟਨ ਦਬਾਉ।</ahelp>"
+
+#: wikisend.xhp#par_id2794885.help.text
+msgid "<ahelp hid=\".\">Enter the title of your Wiki entry. This is the top heading of your Wiki entry. For a new entry, the title must be unique on this Wiki. If you enter an existing title, your upload will overwrite the existing Wiki entry.</ahelp>"
+msgstr "<ahelp hid=\".\">ਵਿਕਿ ਐਟਰੀ ਲਈ ਸਿਰਲੇਖ ਭਰੋ। ਇਹ ਤੁਹਾਡੀ ਵਿਕਿ ਐਟਰੀ ਲਈ ਉੱਚਾ ਹੈਡਿਗ ਹੈ। ਨਵੀ ਐਟਰੀ ਲਈ, ਵਿਕਿ ਉਤੇ ਸਿਰਲੇਖ ਯੂਨਿਕ ਹੋਣਾ ਚਾਹੀਦਾ ਹੈ। ਜੇਕਰ ਤੁਸੀ ਮੌਜੁਦਾ ਸਿਰਲੇਖ ਭਰਦੇ ਹੋ, ਤੁਹਾਡਾ ਅਪਲੌਡ ਮੌਜੁਦਾ ਐਟਰੀ ਨੂੰ ਉਵਰਰਾਇਟ ਕਰ ਦੇਵੇਗਾ।</ahelp>"
+
+#: wikisend.xhp#par_id2486342.help.text
+msgid "<ahelp hid=\".\">Enter an optional short summary or comment.</ahelp> See <link href=\"http://meta.wikimedia.org/wiki/Help:Edit_summary\">http://meta.wikimedia.org/wiki/Help:Edit_summary</link>."
+msgstr "<ahelp hid=\".\">ਚੋਣਵੀ ਸੰਖੇਪ ਜਾਣਕਾਰੀ ਜਾਂ ਟਿੱਪਣੀ ਦਿਓ।</ahelp> ਹੋਰ ਜਾਣਕਾਰੀ ਲਈ <link href=\"http://meta.wikimedia.org/wiki/Help:Edit_summary\">http://meta.wikimedia.org/wiki/Help:Edit_summary</link> ਵੇਖੋ।"
+
+#: wikisend.xhp#par_id823999.help.text
+msgid "<emph>This is a minor edit</emph>: <ahelp hid=\".\">Check this box to mark the uploaded page as a minor edit of the already existing page with the same title.</ahelp>"
+msgstr "<emph>ਇਹ ਸੰਖੇਪ ਸੋਧ ਸੀ।</emph>: <ahelp hid=\".\">ਇਹ ਬਾਕਸ ਦੀ ਚੋਣ ਕਰੋ, ਜੇ ਤੁਸੀਂ ਅੱਪਲੋਡ ਕੀਤੇ ਪੇਜ਼ ਲਈ ਕੀਤੀ ਸੋਧ ਨੂੰ ਉਸੇ ਨਾਂ ਦੇ ਮੌਜੂਦ ਪੇਜ਼ 'ਚ ਸੰਖੇਪ ਜੇਹੀ ਸੋਧ ਦਰਸਾਉਣਾ ਚਾਹੁੰਦੇ ਹੋ।</ahelp>"
+
+#: wikisend.xhp#par_id6592913.help.text
+msgid "<emph>Show in web browser</emph>: <ahelp hid=\".\">Check this box to open your system web browser and show the uploaded Wiki page.</ahelp>"
+msgstr "<emph>ਵੈੱਬ ਬਰਾਊਜ਼ਰ 'ਚ ਵੇਖੋ</emph>: <ahelp hid=\".\">ਇਹ ਬਾਕਸ ਦੀ ਚੋਣ ਕਰੋ, ਜੇ ਤੁਸੀਂ ਆਪਣੇ ਸਿਸਟਮ ਵੈੱਬ ਬਰਾਊਜ਼ਰ ਨੂੰ ਖੋਲ੍ਹ ਕੇ ਅੱਪਲੋਡ ਕੀਤਾ ਵਿਕਿ ਪੇਜ਼ ਵੇਖਣਾ ਚਾਹੁੰਦੇ ਹੋ।</ahelp>"
diff --git a/source/pa-IN/swext/mediawiki/src.po b/source/pa-IN/swext/mediawiki/src.po
new file mode 100644
index 00000000000..81ea9c613cc
--- /dev/null
+++ b/source/pa-IN/swext/mediawiki/src.po
@@ -0,0 +1,23 @@
+#. extracted from swext/mediawiki/src.oo
+msgid ""
+msgstr ""
+"Project-Id-Version: PACKAGE VERSION\n"
+"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+swext%2Fmediawiki%2Fsrc.oo&subcomponent=ui\n"
+"POT-Creation-Date: 2012-07-04 16:39+0200\n"
+"PO-Revision-Date: YEAR-MO-DA HO:MI+ZONE\n"
+"Last-Translator: FULL NAME <EMAIL@ADDRESS>\n"
+"Language-Team: LANGUAGE <LL@li.org>\n"
+"Language: pa_IN\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"X-Generator: Translate Toolkit 1.9.0\n"
+"X-Accelerator-Marker: ~\n"
+
+#: description.xml#dispname.dispname.description.text
+msgid "Wiki Publisher"
+msgstr "ਵਿਕਿ ਪਬਲੀਸ਼ਰ"
+
+#: description.xml#extdesc.extdesc.description.text
+msgid "The Wiki Publisher enables you to create Wiki articles on MediaWiki servers without having to know the syntax of the MediaWiki markup language. Publish your new and existing documents transparently with the Writer to a wiki page.\n"
+msgstr "ਵਿਕਿ ਪਬਲਿਸ਼ਰ ਮੀਡਿਆਵਿਕਿ ਸਰਵਰ ਉੱਤੇ ਵਿਕਿ ਲੇਖ ਬਣਾਉਣ ਲਈ ਮੱਦਦਗਾਰ ਹੈ, ਉਹ ਵੀ ਮੀਡਿਆਵਿਕਿ ਮਾਰਕਅੱਪ ਭਾਸ਼ਾ ਦਾ ਸੰਟੈਕਸ ਜਾਣੇ ਬਿਨਾਂ। ਆਪਣੇ ਨਵੇਂ ਅਤੇ ਮੌਜੂਦਾ ਦਸਤਾਵੇਜ਼ ਨੂੰ ਰਾਈਟਰ ਰਾਹੀਂ ਵਿਕਿ ਸਫ਼ੇ ਉਤੇ ਸੌਖੀ ਤਰ੍ਹਾਂ ਪਰਕਾਸ਼ਿਤ ਕਰੋ।\n"
diff --git a/source/pa-IN/swext/mediawiki/src/registry/data/org/openoffice/Office.po b/source/pa-IN/swext/mediawiki/src/registry/data/org/openoffice/Office.po
new file mode 100644
index 00000000000..6285230ce38
--- /dev/null
+++ b/source/pa-IN/swext/mediawiki/src/registry/data/org/openoffice/Office.po
@@ -0,0 +1,23 @@
+#. extracted from swext/mediawiki/src/registry/data/org/openoffice/Office.oo
+msgid ""
+msgstr ""
+"Project-Id-Version: PACKAGE VERSION\n"
+"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+swext%2Fmediawiki%2Fsrc%2Fregistry%2Fdata%2Forg%2Fopenoffice%2FOffice.oo&subcomponent=ui\n"
+"POT-Creation-Date: 2012-07-04 16:39+0200\n"
+"PO-Revision-Date: YEAR-MO-DA HO:MI+ZONE\n"
+"Last-Translator: FULL NAME <EMAIL@ADDRESS>\n"
+"Language-Team: LANGUAGE <LL@li.org>\n"
+"Language: pa_IN\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"X-Generator: Translate Toolkit 1.9.0\n"
+"X-Accelerator-Marker: ~\n"
+
+#: OptionsDialog.xcu#.OptionsDialog.Nodes.Internet.Leaves.com.sun.star.wiki.options.Label.value.text
+msgid "MediaWiki"
+msgstr "ਮੀਡਿਆ-ਵਿਕਿ"
+
+#: Addons.xcu#.Addons.AddonUI.OfficeMenuBarMerging.com.sun.star.wiki.S1.MenuItems.M2.Title.value.text
+msgid "To Media~Wiki..."
+msgstr "ਮੀਡਿਆ-ਵਿਕਿ ਉੱਤੇ(~W)..."
diff --git a/source/pa-IN/swext/mediawiki/src/registry/data/org/openoffice/Office/Custom.po b/source/pa-IN/swext/mediawiki/src/registry/data/org/openoffice/Office/Custom.po
new file mode 100644
index 00000000000..861185800c3
--- /dev/null
+++ b/source/pa-IN/swext/mediawiki/src/registry/data/org/openoffice/Office/Custom.po
@@ -0,0 +1,143 @@
+#. extracted from swext/mediawiki/src/registry/data/org/openoffice/Office/Custom.oo
+msgid ""
+msgstr ""
+"Project-Id-Version: PACKAGE VERSION\n"
+"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+swext%2Fmediawiki%2Fsrc%2Fregistry%2Fdata%2Forg%2Fopenoffice%2FOffice%2FCustom.oo&subcomponent=ui\n"
+"POT-Creation-Date: 2012-07-04 16:39+0200\n"
+"PO-Revision-Date: 2012-06-19 12:43+0200\n"
+"Last-Translator: ipunj <punj.inder@gmail.com>\n"
+"Language-Team: LANGUAGE <LL@li.org>\n"
+"Language: pa_IN\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"X-Generator: Translate Toolkit 1.9.0\n"
+"X-Accelerator-Marker: ~\n"
+
+#: WikiExtension.xcu#.WikiExtension.Strings.GeneralSendError.value.text
+msgid "The operation 'Send to MediaWiki' could not be completed successfully."
+msgstr "ਓਪਰੇਸ਼ਨ 'ਮੀਡਿਆ-ਵਿਕਿ ਉੱਤੇ ਭੇਜੋ' ਨੂੰ ਠੀਕ ਤਰ੍ਹਾਂ ਪੂਰਾ ਨਹੀਂ ਕੀਤਾ ਜਾ ਸਕਿਆ।"
+
+#: WikiExtension.xcu#.WikiExtension.Strings.NoWikiFilter.value.text
+msgid "The MediaWiki export filter cannot be found. Choose 'Tools-XML Filter Settings' to install the filter, or use the setup to install the component."
+msgstr "ਮੀਡਿਆ-ਵਿਕਿ ਐਕਸਪੋਰਟ ਫਿਲਟਰ ਨਹੀਂ ਲੱਭਿਆ। 'ਟੂਲ-XML ਫਿਲਟਰ ਸੈਟਿੰਗ' ਨੂੰ ਫਿਲਟਰ ਇੰਸਟਾਲ ਕਰਨ ਵਰਤੋਂ ਜਾਂ ਸੈਟਿੰਗ ਨੂੰ ਭਾਗ ਇੰਸਟਾਲ ਕਰਨ ਲਈ ਵਰਤੋਂ।"
+
+#: WikiExtension.xcu#.WikiExtension.Strings.NoConnectionToURL.value.text
+msgid "A connection to the MediaWiki system at '$ARG1' could not be created."
+msgstr "ਮੀਡਿਆ-ਵਿਕਿ ਸਿਸਟਮ ਨਾਲ $ARG1' ਉੱਤੇ ਕੁਨੈਕਸ਼ਨ ਨਹੀਂ ਬਣਾਇਆ ਜਾ ਸਕਿਆ।"
+
+#: WikiExtension.xcu#.WikiExtension.Strings.WrongLogin.value.text
+msgid "User name or password is incorrect. Please try again, or leave the fields blank for an anonymous connection."
+msgstr "ਯੂਜ਼ਰ ਨਾਂ ਜਾਂ ਪਾਸਵਰਡ ਗਲਤ ਹੈ। ਮੁੜ-ਟਰਾਈ ਕਰੋ, ਜਾਂ ਅਗਿਆਤ ਕੁਨੈਕਸ਼ਣ ਲਈ ਖੇਤਰ ਖਾਲੀ ਛੱਡ ਦਿਓ।"
+
+#: WikiExtension.xcu#.WikiExtension.Strings.InvalidURL.value.text
+msgid "A connection could not be created because the URL is invalid."
+msgstr "ਇੱਕ ਕੁਨੈਕਸ਼ਨ ਬਣਾਇਆ ਨਹੀਂ ਜਾ ਸਕਿਆ, ਕਿਉਂਕਿ URL ਗਲਤ ਹੈ।"
+
+#: WikiExtension.xcu#.WikiExtension.Strings.NoURL.value.text
+msgid "Specify a MediaWiki server by providing a URL."
+msgstr "ਇੱਕ URL ਦੇ ਕੇ ਇੱਕ ਮੀਡਿਆ-ਵਿਕਿ ਸਰਵਰ ਦਿਓ।"
+
+#: WikiExtension.xcu#.WikiExtension.Strings.CancelSending.value.text
+msgid "The transfer has been interrupted. Please check the integrity of the wiki article."
+msgstr "ਟਰਾਂਸਫਰ ਲਈ ਦਖ਼ਲ। ਵਿਕਿ ਲੇਖ ਦੀ ਐਂਟਰੀਗਰੇਟੀ ਚੈੱਕ ਕਰੋ ਜੀ।"
+
+#: WikiExtension.xcu#.WikiExtension.Strings.Dlg_EditSetting_UrlLabel.value.text
+msgid "U~RL"
+msgstr "U~RL"
+
+#: WikiExtension.xcu#.WikiExtension.Strings.Dlg_EditSetting_UsernameLabel.value.text
+msgid "~Username"
+msgstr "ਯੂਜ਼ਰ ਨਾਂ(~U)"
+
+#: WikiExtension.xcu#.WikiExtension.Strings.Dlg_EditSetting_PasswordLabel.value.text
+msgid "~Password"
+msgstr "ਪਾਸਵਰਡ(~P)"
+
+#: WikiExtension.xcu#.WikiExtension.Strings.Dlg_SendTitle.value.text
+msgid "Send to MediaWiki"
+msgstr "ਮੀਡਿਆ-ਵਿਕਿ ਲਈ ਭੇਜੋ"
+
+#: WikiExtension.xcu#.WikiExtension.Strings.Dlg_WikiArticle.value.text
+msgid "Wiki article"
+msgstr "ਵਿਕਿ ਲੇਖ"
+
+#: WikiExtension.xcu#.WikiExtension.Strings.Dlg_No.value.text
+msgid "No"
+msgstr "ਨਹੀਂ"
+
+#: WikiExtension.xcu#.WikiExtension.Strings.Dlg_OK.value.text
+msgid "OK"
+msgstr "ਠੀਕ ਹੈ"
+
+#: WikiExtension.xcu#.WikiExtension.Strings.Dlg_Yes.value.text
+msgid "Yes"
+msgstr "ਹਾਂ"
+
+#: WikiExtension.xcu#.WikiExtension.Strings.Dlg_AddButton.value.text
+msgid "~Add..."
+msgstr "ਸ਼ਾਮਲ(~A)..."
+
+#: WikiExtension.xcu#.WikiExtension.Strings.Dlg_EditButton.value.text
+msgid "~Edit..."
+msgstr "ਸੋਧ(~E)..."
+
+#: WikiExtension.xcu#.WikiExtension.Strings.Dlg_SendButton.value.text
+msgid "~Send"
+msgstr "ਭੇਜੋ(~S)"
+
+#: WikiExtension.xcu#.WikiExtension.Strings.Dlg_RemoveButton.value.text
+msgid "~Remove"
+msgstr "ਹਟਾਓ(~R)"
+
+#: WikiExtension.xcu#.WikiExtension.Strings.Dlg_NewWikiPage_Label1.value.text
+msgid "A wiki article with the title '$ARG1' does not exist yet. Do you want to create a new article with that name?"
+msgstr "ਇੱਕ ਵਿਕਿ ਲੇਖ ਟਾਈਟਲ $ARG1' ਨਾਲ ਹਾਲੇ ਮੌਜੂਦ ਨਹੀਂ ਹੈ। ਕੀ ਤੁਸੀਂ ਉਸ ਨਾਂ ਨਾਲ ਨਵਾਂ ਲੇਖ ਬਣਾਉਣਾ ਚਾਹੁੰਦੇ ਹੋ?"
+
+#: WikiExtension.xcu#.WikiExtension.Strings.Dlg_SendToMediaWiki_Label1.value.text
+msgid "Media~Wiki Server"
+msgstr "ਮੀਡਿਆ-ਵਿਕਿ ਸਰਵਰ(~W)"
+
+#: WikiExtension.xcu#.WikiExtension.Strings.Dlg_SendToMediaWiki_Label2.value.text
+msgid "~Title"
+msgstr "ਟਾਈਟਲ(~T)"
+
+#: WikiExtension.xcu#.WikiExtension.Strings.Dlg_SendToMediaWiki_Label3.value.text
+msgid "S~ummary"
+msgstr "ਸੰਖੇਪ(~u)"
+
+#: WikiExtension.xcu#.WikiExtension.Strings.Dlg_SendToMediaWiki_MinorCheck.value.text
+msgid "This is a ~minor edit"
+msgstr "ਇਹ ਸੰਖੇਪ ਜਿਹੀ ਸੋਧ ਹੈ(~m)"
+
+#: WikiExtension.xcu#.WikiExtension.Strings.Dlg_SendToMediaWiki_BrowserCheck.value.text
+msgid "Show in web ~browser"
+msgstr "ਵੈੱਬ ਬਰਾਊਜ਼ਰ ਵਿੱਚ ਵੇਖੋ(~b)"
+
+#: WikiExtension.xcu#.WikiExtension.Strings.UnknownCert.value.text
+msgid "The certificate of the selected site is unknown."
+msgstr "ਚੁਣੀ ਸਾਈਟ ਦਾ ਸਰਟੀਫਿਕੇਟ ਅਣਜਾਣ ਹੈ।"
+
+#: WikiExtension.xcu#.WikiExtension.Strings.Dlg_MediaWiki_Title.value.text
+msgid "MediaWiki"
+msgstr "ਮੀਡਿਆ-ਵਿਕਿ"
+
+#: WikiExtension.xcu#.WikiExtension.Strings.Dlg_EditSetting_AccountLine.value.text
+msgid "Account"
+msgstr "ਅਕਾਊਂਟ"
+
+#: WikiExtension.xcu#.WikiExtension.Strings.Dlg_EditSetting_WikiLine.value.text
+msgid "MediaWiki Server"
+msgstr "ਮੀਡਿਆ-ਵਿਕਿ ਸਰਵਰ"
+
+#: WikiExtension.xcu#.WikiExtension.Strings.Dlg_EditSetting_SaveBox.value.text
+msgid "~Save password"
+msgstr "ਪਾਸਵਰਡ ਸੰਭਾਲੋ(~S)"
+
+#: WikiExtension.xcu#.WikiExtension.Strings.Dlg_MediaWiki_Extension_String.value.text
+msgid "Wiki Publisher"
+msgstr "ਵਿਕਿ ਪਬਲਿਸਰ"
+
+#: WikiExtension.xcu#.WikiExtension.Strings.Dlg_WikiPageExists_Label1.value.text
+msgid "A wiki article with the title '$ARG1' already exists.&#13;&#13;Do you want to replace the current article with your article?&#13;&#13;"
+msgstr "'$ARG1' ਨਾਂ ਨਾਲ ਵਿਕਿ ਲੇਖ ਪਹਿਲਾਂ ਹੀ ਮੌਜੂਦ ਹੈ।&#13;&#13;ਕੀ ਤੁਸੀਂ ਮੌਜੂਦ ਲੇਖ ਨੂੰ ਆਪਣੇ ਲੇਖ ਨਾਲ ਬਦਲਣਾ ਚਾਹੁੰਦੇ ਹੋ?&#13;&#13;"