1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84
85
86
87
88
89
90
91
92
93
94
95
96
97
98
99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
165
166
167
168
169
170
171
172
173
174
175
176
177
178
179
180
181
182
183
184
185
186
187
188
189
190
191
192
193
194
195
196
197
198
199
200
201
202
203
204
205
206
207
208
209
210
211
212
213
214
215
216
217
218
219
220
221
222
223
224
225
226
227
228
229
230
231
232
233
234
235
236
237
238
239
240
241
242
243
244
245
246
247
248
249
250
251
252
253
254
255
256
257
258
259
260
261
262
263
264
265
266
267
268
269
270
271
272
273
274
275
276
277
278
279
280
281
282
283
284
285
286
287
288
289
290
291
292
293
294
295
296
297
298
299
300
301
302
303
304
305
306
307
308
309
310
311
312
313
314
315
316
317
318
319
320
321
322
323
324
325
326
327
328
329
330
331
332
333
334
335
336
337
338
339
340
341
342
343
344
345
346
347
348
349
350
351
352
353
354
355
356
357
358
359
360
361
362
363
364
365
366
367
368
369
370
371
372
373
374
375
376
377
378
379
380
381
|
#. extracted from swext/mediawiki/help.oo
msgid ""
msgstr ""
"Project-Id-Version: PACKAGE VERSION\n"
"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+swext%2Fmediawiki%2Fhelp.oo&subcomponent=ui\n"
"POT-Creation-Date: 2012-07-04 16:39+0200\n"
"PO-Revision-Date: 2012-06-19 12:42+0200\n"
"Last-Translator: ipunj <punj.inder@gmail.com>\n"
"Language-Team: LANGUAGE <LL@li.org>\n"
"Language: pa_IN\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Translate Toolkit 1.9.0\n"
"X-Accelerator-Marker: ~\n"
#: wiki.xhp#tit.help.text
msgctxt "wiki.xhp#tit.help.text"
msgid "Wiki Publisher"
msgstr "ਵਿਕਿ ਪਬਲੀਸ਼ਰ"
#: wiki.xhp#bm_id3154408.help.text
msgid "<bookmark_value>Wiki;Wiki Publisher</bookmark_value><bookmark_value>Wiki Publisher</bookmark_value><bookmark_value>extensions;MediaWiki</bookmark_value>"
msgstr "<bookmark_value>Wiki;Wiki Publisher</bookmark_value><bookmark_value>Wiki Publisher</bookmark_value><bookmark_value>extensions;MediaWiki</bookmark_value>"
#: wiki.xhp#hd_id5993530.help.text
msgctxt "wiki.xhp#hd_id5993530.help.text"
msgid "Wiki Publisher"
msgstr "ਵਿਕਿ ਪਬਲੀਸ਼ਰ"
#: wiki.xhp#par_id9647511.help.text
msgid "<ahelp hid=\".\">By using the Wiki Publisher you can upload your current Writer text document to a MediaWiki server. After uploading, all Wiki users can read your document on the Wiki.</ahelp>"
msgstr "<ahelp hid=\".\">ਤੁਸੀ ਮੌਜੁਦਾ ਲਿੱਖਣ ਵਾਲਾ ਟੈਕਸਟ ਦਸਤਾਬੇਜ਼ ਵਿੱਕੀ ਪਬਲਿਸਰ ਦੀ ਵਰਤੋ ਨਾਲ ਮੀਡਿਆ ਵਿੱਕੀ ਸਰਵਰ ਤੇ ਅੱਪਲੌਡ ਕਰ ਸਕਦੇ ਹੋ। ਅੱਪਲੌਡ ਕਰਨ ਤੋ ਬਾਅਦ ਸਾਰੇ ਵਿੱਕੀ ਯੂਜ਼ਰ ਤੁਹਾਡੇ ਦਸਤਾਵੇਜ ਵਿੱਕੀ ਤੋ ਪੱੜ ਸਕਦੇ ਜਨ।</ahelp>"
#: wiki.xhp#par_id6468703.help.text
msgid "<ahelp hid=\".\">Choose <item type=\"menuitem\">File - Send - To MediaWiki</item> to upload the current Writer document to a MediaWiki server.</ahelp>"
msgstr "<ahelp hid=\".\">Choose <item type=\"menuitem\">ਫਾਇਲ - ਭੇਜੋ- ਮੀਡਿਆ-ਵਿਕਿ ਉੱਤੇ ਭੇਜੋ</item> ਦੀ ਚੋਣ ਮੌਜੂਦਾ ਰਾਇਟਰ ਡੌਕੂਮੈਂਟ ਨੂੰ ਮੀਡਿਆ-ਵਿਕਿ ਸਰਵਰ ਉੱਤੇ ਅੱਪਲੋਡ ਕਰਨ ਲਈ ਚੁਣੋ।</ahelp>"
#: wiki.xhp#hd_id4554582.help.text
msgid "System Requirements"
msgstr "ਸਿਸਟਮ ਲੋੜਾਂ"
#: wiki.xhp#par_id9340495.help.text
msgid "Java Runtime Environment"
msgstr "ਜਾਵਾ ਰਨਟਾਈਮ ਇੰਵਾਇਰਨਮੈਂਟ"
#: wiki.xhp#par_id7387615.help.text
msgid "A Wiki account on a supported <link href=\"http://www.mediawiki.org/wiki/MediaWiki\">MediaWiki</link> server"
msgstr "ਇੱਕ ਸਹਾਇਕ <link href=\"http://www.mediawiki.org/wiki/MediaWiki\">ਮੀਡਿਆ-ਵਿਕਿ</link> ਸਰਵਰ ਉੱਤੇ ਵਿਕਿ ਅਕਾਊਂਟ।"
#: wiki.xhp#hd_id8047120.help.text
msgid "Installing Wiki Publisher"
msgstr "ਵਿਕਿ ਪਬਲੀਸ਼ਰ ਇੰਸਟਾਲ ਕੀਤਾ ਜਾ ਰਿਹਾ ਹੈ"
#: wiki.xhp#par_id4277169.help.text
msgid "Before you use the Wiki Publisher, ensure that %PRODUCTNAME uses a Java Runtime Environment (JRE). To check the status of the JRE, choose <item type=\"menuitem\">Tools - Options - %PRODUCTNAME - Java</item>. Ensure that \"Use a Java runtime environment\" is marked and that a Java runtime folder is selected in the big listbox. If no JRE was activated, then activate a JRE 1.4 or later and restart %PRODUCTNAME."
msgstr "ਵਿਕਿ ਪਬਲੀਸ਼ਰ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਸੀਂ ਇਹ ਯਕੀਨੀ ਬਣਾਉ ਕਿ %PRODUCTNAME ਜਾਵਾ ਰਨਟਾਇਮ ਇੰਵਾਇਰਨਮੈਂਟ (JRE) ਵਰਤਦੇ ਹੋ। JRE ਦੀ ਹਾਲਤ ਵੇਖਣ ਵਾਸਤੇ <item type=\"menuitem\">ਟੂਲ - ਚੋਣਾਂ - %PRODUCTNAME - ਜਾਵਾ</item> ਚੁਣੋ। \"ਜਾਵਾ ਰਨਟਾਇਮ ਇੰਵਾਇਰਨਮੈਂਟ ਵਰਤੋਂ\" ਚੁਣੇ ਹੋਣ ਅਤੇ ਵੱਡੇ ਲਿਸਟਬਾਕਸ ਵਿੱਚ ਉਸ ਜਾਵਾ ਰਨਟਾਈਮ ਇੰਵਾਇਰਨਮੈਂਟ ਫੋਲਡਰ ਦੇ ਚੁਣੇ ਹੋਣ ਨੂੰ ਯਕੀਨੀ ਬਣਾਉ। ਜੇ ਕੋਈ JRE ਐਕਟੀਵੇਟ ਨਹੀਂ ਹੈ ਤਾਂ JRE ੧.੪ ਜਾਂ ਨਵਾਂ ਐਕਟੀਵੇਟ ਕਰੋ ਅਤੇ %PRODUCTNAME ਨੂੰ ਮੁੜ ਚਲਾਓ।"
#: wiki.xhp#hd_id5316019.help.text
msgid "To Connect to a Wiki"
msgstr "ਵਿਕਿ ਨਾਲ ਕੁਨੈਕਟ ਕਰਨ ਲਈ"
#: wiki.xhp#par_id2381969.help.text
msgid "Note: You can store your user name and password for all respective dialogs inside %PRODUCTNAME. The password will be stored in a secure way, where access is maintained by a master password. To enable the master password, choose <item type=\"menuitem\">Tools - Options - %PRODUCTNAME - Security</item>."
msgstr "ਨੋਟ: ਤੁਸੀਂ %PRODUCTNAME ਵਿੱਚ ਸਭ ਲੋੜੀਦੇ ਡਾਈਲਾਗ ਲਈ ਆਪਣਾ ਯੂਜ਼ਰ ਨਾਂ ਅਤੇ ਪਾਸਵਰਡ ਸੰਭਾਲ ਸਕਦੇ ਹੋ। ਪਾਸਵਰਡ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾਵੇਗਾ, ਜਿਸ ਦੀ ਵਰਤੋਂ ਕੇਵਲ ਮਾਸਟਰ ਪਾਸਵਰਡ ਨਾਲ ਹੀ ਕੀਤੀ ਜਾ ਸਕਦੀ ਹੈ। ਮਾਸਟਰ ਪਾਸਵਰਡ ਯੋਗ ਕਰਨ ਲਈ <item type=\"menuitem\">ਟੂਲ - ਚੋਣਾਂ - %PRODUCTNAME - ਸੁਰੱਖਿਆ</item> ਚੁਣੋ।"
#: wiki.xhp#par_id3751640.help.text
msgid "Note: If you connect to the web using a proxy server, enter the proxy information to <item type=\"menuitem\">Tools - Options - Internet - Proxy</item>, and restart the software."
msgstr "ਨੋਟ: ਜੇ ਤੁਸੀਂ ਵੈੱਬ ਨੂੰ ਇੱਕ ਪਰਾਕਸੀ ਸਰਵਰ ਰਾਹੀਂ ਕੁਨੈਕਟ ਕਰਦੇ ਹੋ ਤਾਂ, <item type=\"menuitem\">ਟੂਲ - ਚੋਣਾਂ - ਇੰਟਰਨੈੱਟ - ਪਰਾਕਸੀ</item> ਵਿੱਚ ਪਰਾਕਸੀ ਦੀ ਜਾਣਕਾਰੀ ਦਿਓ ਅਤੇ ਸਾਫਟਵੇਅਰ ਨੂੰ ਮੁੜ-ਚਾਲੂ ਕਰੋ।"
#: wiki.xhp#par_id9533677.help.text
msgid "Open a Writer document, and choose <item type=\"menuitem\">Tools - Options - Internet - MediaWiki</item>."
msgstr "ਇੱਕ ਰਾਇਟਰ ਡੌਕੂਮੈਂਟ ਖੋਲ੍ਹੋ ਅਤੇ <item type=\"menuitem\">ਟੂਲ - ਚੋਣਾਂ - ਮੀਡਿਆ-ਵਿਕਿ</item> ਦੀ ਚੋਣ ਕਰੋ।"
#: wiki.xhp#par_id368968.help.text
msgid "In the <link href=\"com.sun.wiki-publisher/wikisettings.xhp\">Options</link> dialog, click Add."
msgstr "<link href=\"com.sun.wiki-publisher/wikisettings.xhp\">ਚੋਣਾਂ</link> ਡਾਈਲਾਗ ਵਿੱਚ ਸ਼ਾਮਲ ਨੂੰ ਕਲਿੱਕ ਕਰੋ।"
#: wiki.xhp#par_id6962187.help.text
msgid "In the <link href=\"com.sun.wiki-publisher/wikiaccount.xhp\">MediaWiki</link> dialog, enter the account information for the Wiki."
msgstr "<link href=\"com.sun.wiki-publisher/wikiaccount.xhp\">ਮੀਡਿਆ-ਵਿਕਿ</link> ਡਾਈਲਾਗ ਵਿੱਚ ਵਿਕਿ ਲਈ ਅਕਾਊਂਟ ਜਾਣਕਾਰੀ ਦਿਓ।"
#: wiki.xhp#par_id5328836.help.text
msgid "In the URL textbox, enter the address of a Wiki that you want to connect to."
msgstr "URL ਟੈਕਸਟ ਬਕਸੇ ਵਿੱਚ, ਵਿਕਿ ਦੀ ਵੈੱਬ-ਸਾਈਟ ਲਈ ਐਡਰੈੱਸ ਦਿਓ, ਜਿਸ ਨਾਲ ਤੁਸੀਂ ਕੁਨੈਕਟ ਕਰਨਾ ਚਾਹੁੰਦੇ ਹੋ।"
#: wiki.xhp#par_id389416.help.text
msgid "You can copy the URL from a web browser and paste it into the textbox."
msgstr "ਤੁਸੀਂ ਆਪਣੇ ਵੈੱਬ ਬਰਾਊਜ਼ਰ ਤੋਂ URL ਕਾਪੀ ਕਰਕੇ ਟੈਕਸਟ ਬਕਸੇ ਵਿੱਚ ਚੇਪ ਸਕਦੇ ਹੋ।"
#: wiki.xhp#par_id5906552.help.text
msgid "In the Username box, enter your user ID for your Wiki account."
msgstr "ਯੂਜ਼ਰ ਨਾਂ ਬਕਸੇ ਵਿੱਚ, ਆਪਣੇ ਵਿਕਿ ਅਕਾਊਂਟ ਲਈ ਆਪਣਾ ਯੂਜ਼ਰ ID ਦਿਓ।"
#: wiki.xhp#par_id9297158.help.text
msgid "If the Wiki allows anonymous write access, you can leave the Username and Password boxes empty."
msgstr "ਜੇ ਵਿਕਿ ਲਈ ਅਗਿਆਤ ਪਹੁੰਚ ਮਨਜ਼ੂਰ ਹੈ ਤਾਂ ਯੂਜ਼ਰ ਨਾਂ ਅਤੇ ਪਾਸਵਰਡ ਬਕਸੇ ਖਾਲੀ ਛੱਡੋ।"
#: wiki.xhp#par_id8869594.help.text
msgid "In the Password box, enter the password for your Wiki account, then click OK."
msgstr "ਪਾਸਵਰਡ ਬਕਸੇ ਵਿੱਚ, ਆਪਣੇ ਵਿਕਿ ਅਕਾਊਂਟ ਲਈ ਪਾਸਵਰਡ ਦਿਓ ਅਤੇ ਠੀਕ ਹੈ ਕਲਿੱਕ ਕਰੋ"
#: wiki.xhp#par_id292062.help.text
msgid "Optionally enable \"Save password\" to save the password between sessions. A master password is used to maintain access to all saved passwords. Choose <item type=\"menuitem\">Tools - Options - %PRODUCTNAME - Security</item> to enable the master password. \"Save password\" is unavailable when the master password is not enabled."
msgstr "ਚੋਣਵੇਂ ਰੂਪ ਵਿੱਚ ਸ਼ੈਸ਼ਨਾਂ ਵਿੱਚ ਪਾਸਵਰਡ ਸੰਭਾਲਣ ਲਈ \"ਪਾਸਵਰਡ ਸੰਭਾਲੋ\" ਨੂੰ ਵਰਤੋਂ। ਸਭ ਸੰਭਾਲੇ ਪਾਸਵਰਡ ਦੀ ਵਰਤੋਂ ਵਾਸਤੇ ਮਾਸਟਰ ਪਾਸਵਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। <item type=\"menuitem\">ਟੂਲ - ਚੋਣਾਂ - %PRODUCTNAME - ਸੁਰੱਖਿਆ</item> ਨੂੰ ਮਾਸਟਰ ਪਾਸਵਰਡ ਯੋਗ ਕਰਨ ਲਈ ਵਰਤੋਂ। ਜਦੋਂ ਮਾਸਟਰ ਪਾਸਵਰਡ ਚਾਲੂ ਨਹੀਂ ਹੋਵੇਗਾ ਤਾਂ \"ਪਾਸਵਰਡ ਸੰਭਾਲੋ\" ਉਪਲੱਬਧ ਨਹੀਂ ਹੋਵੇਗਾ।"
#: wiki.xhp#hd_id7044892.help.text
msgid "To Create a New Wiki Page"
msgstr "ਇੱਕ ਨਵਾਂ ਵਿਕਿ ਪੇਜ਼ ਬਣਾਉਣ ਲਈ"
#: wiki.xhp#par_id3514206.help.text
msgid "Open a Writer document."
msgstr "ਇੱਕ ਰਾਇਟਰ ਡੌਕੂਮੈਂਟ ਖੋਲ੍ਹੋ।"
#: wiki.xhp#par_id944853.help.text
msgid "Write the content of the Wiki page. You can use formatting like text formats, headings, footnotes, and more. See the <link href=\"com.sun.wiki-publisher/wikiformats.xhp\">list of supported formats</link>."
msgstr "ਵਿਕਿ ਪੇਜ਼ ਲਈ ਸਮਗੱਰੀ ਲਿਖੋ। ਤੁਸੀਂ ਟੈਕਸਟ ਫਾਰਮੈਟ, ਹੈੱਡਿੰਗ, ਫੁੱਟਨੋਟ ਅਤੇ ਇੰਝ ਦੇ ਹੋਰ ਫਾਰਮੈਟ ਦੀ ਵਰਤੋਂ ਕਰ ਸਕਦੇ ਹੋ। <link href=\"com.sun.wiki-publisher/wikiformats.xhp\">ਸਹਾਇਕ ਫਾਰਮੈਟਾਂ ਦੀ ਲਿਸਟ</link> ਨੂੰ ਵੇਖੋ।"
#: wiki.xhp#par_id4566484.help.text
msgid "Choose <item type=\"menuitem\">File - Send - To MediaWiki</item>."
msgstr "<item type=\"menuitem\">ਫਾਇਲ - ਭੇਜੋ - ਮੀਡਿਆ-ਵਿਕਿ ਉੱਤੇ ਭੇਜੋ</item> ਚੁਣੋ।"
#: wiki.xhp#par_id228278.help.text
msgid "In the <link href=\"com.sun.wiki-publisher/wikisend.xhp\">Send to MediaWiki</link> dialog, specify the settings for your entry."
msgstr "<link href=\"com.sun.wiki-publisher/wikisend.xhp\">ਮੀਡਿਆ-ਵਿਕਿ ਨੂੰ ਭੇਜੋ</link> ਡਾਈਲਾਗ ਵਿੱਚ ਆਪਣੀ ਐਂਟਰੀ ਲਈ ਸੈਟਿੰਗ ਦਿਓ।"
#: wiki.xhp#par_id2564165.help.text
msgid "<emph>MediaWiki server</emph>: Select the Wiki."
msgstr "<emph>ਮੀਡਿਆਵਿਕਿ ਸਰਵਰ</emph>: ਵਿਕਿ ਚੁਣੋ।"
#: wiki.xhp#par_id5566576.help.text
msgid "<emph>Title</emph>: Type the title of your page. Type the title of an existing page to overwrite the page with your current text document. Type a new title to create a new page on the Wiki."
msgstr "<emph>ਟਾਈਟਲ</emph>: ਆਪਣੇ ਪੇਜ਼ ਲਈ ਟਾਈਟਲ ਦਿਓ। ਕਿਸੇ ਮੌਜੂਦ ਪੇਜ਼ ਨੂੰ ਆਪਣੇ ਮੌਜੂਦਾ ਟੈਕਸਟ ਡੌਕੂਮੈਂਟ ਨਾਲ ਬਦਲਣ ਲਈ ਮੌਜੂਦਾ ਪੇਜ਼ ਦਾ ਟਾਈਟਲ ਦਿਓ। ਵਿਕਿ ਉੱਤੇ ਨਵਾਂ ਪੇਜ਼ ਬਣਾਉਣ ਲਈ ਨਵਾਂ ਟਾਈਟਲ ਦਿਓ।"
#: wiki.xhp#par_id9688711.help.text
msgid "<emph>Summary</emph>: Enter an optional short summary of your page."
msgstr "<emph>ਸੰਖੇਪ</emph>: ਆਪਣੇ ਪੇਜ਼ ਲਈ ਸੰਖੇਪ ਜਾਣਕਾਰੀ ਦਿਓ।"
#: wiki.xhp#par_id4123661.help.text
msgid "<emph>This is a minor edit</emph>: Check this box to mark the uploaded page as a minor edit of the already existing page with the same title."
msgstr "<emph>ਇਹ ਸੰਖੇਪ ਸੋਧ ਹੈ</emph>: ਇਹ ਬਕਸੇ ਦੀ ਚੋਣ ਕਰੋ, ਜੇ ਉਸੇ ਟਾਈਟਲ ਵਾਲੇ ਪਹਿਲਾਂ ਹੀ ਮੌਜੂਦ ਪੇਜ਼ ਵਿੱਚ ਇੱਕ ਸੰਖੇਪ ਜਿਹੀ ਸੋਧ ਹੈ।"
#: wiki.xhp#par_id452284.help.text
msgid "<emph>Show in web browser</emph>: Check this box to open your system web browser and show the uploaded Wiki page."
msgstr "<emph>ਵੈੱਬ ਬਰਾਊਜ਼ਰ ਵਿੱਚ ਵੇਖੋ</emph>: ਇਹ ਬਕਸੇ ਦੀ ਚੋਣ ਕਰੋ ਜੇ ਤੁਸੀਂ ਆਪਣੇ ਸਿਸਟਮ ਦੇ ਵੈੱਬ ਬਰਾਊਜ਼ਰ ਨੂੰ ਖੋਲ੍ਹਣਾ ਚਾਹੁੰਦੇ ਹੋ ਅਤੇ ਅੱਪਲੋਡ ਕੀਤੇ ਵਿਕਿ ਪੇਜ਼ ਨੂੰ ਵੇਖਣਾ ਚਾਹੁੰਦੇ ਹੋ।"
#: wiki.xhp#par_id8346812.help.text
msgid "Click Send."
msgstr "ਭੇਜੇ ਉੱਤੇ ਕਲਿੱਕ ਕਰੋ।"
#: wikiaccount.xhp#tit.help.text
msgctxt "wikiaccount.xhp#tit.help.text"
msgid "MediaWiki"
msgstr "MediaWiki"
#: wikiaccount.xhp#hd_id960722.help.text
msgctxt "wikiaccount.xhp#hd_id960722.help.text"
msgid "MediaWiki"
msgstr "MediaWiki"
#: wikiaccount.xhp#par_id4571672.help.text
msgid "Use the MediaWiki dialog to add or edit your MediaWiki account settings."
msgstr "ਆਪਣੀ ਮੀਡਿਆ-ਵਿਕਿ ਅਕਾਊਂਟ ਸੈਟਿੰਗ ਸ਼ਾਮਲ ਕਰਨ ਜਾਂ ਸੋਧਣ ਲਈ ਮੀਡਿਆ-ਵਿਕਿ ਡਾਈਲਗ ਦੀ ਵਰਤੋਂ ਕਰੋ।"
#: wikiaccount.xhp#par_id7631458.help.text
msgid "<ahelp hid=\".\" visibility=\"hidden\">Enter the URL of a MediaWiki server, starting with http://</ahelp>"
msgstr "<ahelp hid=\".\" visibility=\"hidden\">ਮੀਡਿਆ-ਵਿਕਿ ਸਰਵਰ ਲਈ http:// ਨਾਲ ਸ਼ੁਰੂ ਹੁੰਦਾ URL ਦਿਓ।</ahelp>"
#: wikiaccount.xhp#par_id7862483.help.text
msgid "<ahelp hid=\".\" visibility=\"hidden\">Enter your user name on the MediaWiki server. Leave empty for anonymous access.</ahelp>"
msgstr "<ahelp hid=\".\" visibility=\"hidden\">ਮੀਡਿਆਵਿਕਿ ਸਰਵਰ ਉੱਤੇ ਆਪਣਾ ਯੂਜ਼ਰ ਨਾਂ ਦਿਓ। ਅਗਿਆਤ (anonymous) ਵਰਤੋਂ ਲਈ ਖਾਲੀ ਛੱਡੋ।</ahelp>"
#: wikiaccount.xhp#par_id1113010.help.text
msgid "<ahelp hid=\".\" visibility=\"hidden\">Enter your password on the MediaWiki server. Leave empty for anonymous access.</ahelp>"
msgstr "<ahelp hid=\".\" visibility=\"hidden\">ਮੀਡਿਆਵਿਕਿ ਸਰਵਰ ਉੱਤੇ ਆਪਣਾ ਪਾਸਵਰਡ ਦਿਓ। ਅਗਿਆਤ (anonymous) ਵਰਤੋਂ ਲਈ ਖਾਲੀ ਛੱਡੋ।</ahelp>"
#: wikiaccount.xhp#par_id656758.help.text
msgid "<ahelp hid=\".\" visibility=\"hidden\">Enable to store your password between sessions. The master password must be enabled, see <item type=\"menuitem\">Tools - Options - %PRODUCTNAME - Security</item>.</ahelp>"
msgstr "<ahelp hid=\".\" visibility=\"hidden\">ਸ਼ੈਸ਼ਨਾਂ ਵਿੱਚ ਆਪਣਾ ਪਾਸਵਰਡ ਸੰਭਾਲਣ ਲਈ ਯੋਗ ਕਰੋ। ਮਾਸਟਰ ਪਾਸਵਰਡ ਚਾਲੂ ਹੋਣਾ ਚਾਹੀਦਾ ਹੈ। <item type=\"menuitem\">ਟੂਲ - ਚੋਣਾਂ - %PRODUCTNAME- ਸੁਰੱਖਿਆ</item> ਵੇਖੋ।</ahelp>"
#: wikiaccount.xhp#par_id3112582.help.text
msgid "Enter the Internet address of a Wiki server in a format like http://wiki.documentfoundation.org or copy the URL from a web browser."
msgstr "ਇੱਕ ਵਿਕਿ ਸਰਵਰ ਦਾ ਐਡਰੈੱਸ http://wiki.documentfoundation.org ਵਰਗੇ ਫਾਰਮੈਟ ਵਿੱਚ ਦਿਓ ਜਾਂ ਇੱਕ ਵੈੱਬ ਬਰਾਊਜ਼ਰ ਦੇ URL ਤੋਂ ਕਾਪੀ ਕਰੋ।"
#: wikiaccount.xhp#par_id628070.help.text
msgid "If the Wiki allows anonymous access, you can leave the account text boxes empty. Else enter your user name and password."
msgstr "ਜੇ ਵਿਕਿ ਲਈ ਅਗਿਆਤ ਪਹੁੰਚ ਮਨਜ਼ੂਰ ਹੈ ਤਾਂ ਤੁਸੀਂ ਅਕਾਊਂਟ ਟੈਕਸਟ ਬਾਕਸ ਨੂੰ ਖਾਲੀ ਛੱਡ ਸਕਦੇ ਹੋ। ਨਹੀਂ ਤਾਂ ਆਪਣਾ ਯੂਜ਼ਰ ਨਾਂ ਅਤੇ ਪਾਸਵਰਡ ਦਿਓ ਜੀ।"
#: wikiaccount.xhp#par_id9046601.help.text
msgid "If you have enabled the master password feature on the Security tab page of the <item type=\"menuitem\">Tools - Options - %PRODUCTNAME</item> dialog, then the software can store your password and automatically insert the data where necessary. Enable the \"Save password\" checkbox to store your password."
msgstr "ਜੇ ਤੁਸੀਂ <item type=\"menuitem\">ਟੂਲ - ਚੋਣਾਂ - %PRODUCTNAME</item> ਡਾਈਲਾਗ ਦੇ ਸੁਰੱਖਿਆ ਟੈਬ ਵਿੱਚੋਂ ਮਾਸਟਰ ਪਾਸਵਰਡ ਫੀਚਰ ਨੂੰ ਚਾਲੂ ਕੀਤਾ ਤਾਂ ਸਾਫਟਵੇਅਰ ਤੁਹਾਡੇ ਪਾਸਵਰਡ ਨੂੰ ਸੰਭਾਲ ਸਕਦਾ ਹੈ ਅਤੇ ਲੋੜ ਪੈਣ ਉੱਤੇ ਆਟੋਮੈਟਿਕ ਹੀ ਡਾਟਾ ਸ਼ਾਮਲ ਕਰ ਸਕਦਾ ਹੈ। ਆਪਣਾ ਪਾਸਵਰਡ ਸੰਭਾਲਣ ਲਈ \"ਪਾਸਵਰਡ ਸੰਭਾਲੋ\" ਚੋਣ ਬਕਸਾ ਯੋਗ ਕਰੋ।"
#: wikiformats.xhp#tit.help.text
msgctxt "wikiformats.xhp#tit.help.text"
msgid "MediaWiki Formats"
msgstr "ਮੀਡਿਆ-ਵਿਕਿ ਫਾਰਮੈਟ"
#: wikiformats.xhp#hd_id3743095.help.text
msgctxt "wikiformats.xhp#hd_id3743095.help.text"
msgid "MediaWiki Formats"
msgstr "ਮੀਡਿਆ-ਵਿਕਿ ਫਾਰਮੈਟ"
#: wikiformats.xhp#par_id8654133.help.text
msgid "The following list gives an overview of the text formats that the Wiki Publisher can upload to the Wiki server."
msgstr "ਹੇਠਾਂ ਦਿੱਤੀ ਲਿਸਟ ਵਿੱਚ ਟੈਕਸਟ ਫਾਰਮੈਟ ਦੀ ਸੰਖੇਪ ਝਲਕ ਹੈ, ਜੋ ਕਿ ਵਿਕਿ ਪਬਲੀਸ਼ਰ ਵਿਕਿ ਸਰਵਰ ਉੱਤੇ ਅੱਪਲੋਡ ਕਰ ਸਕਦੀ ਹੈ।"
#: wikiformats.xhp#par_id5630664.help.text
msgid "The OpenDocument format used by Writer and the WikiMedia format are quite different. Only a subset of all features can be transformed from one format to the other."
msgstr "ਰਾਇਟਰ ਵਲੋਂ ਵਰਤਿਆ ਜਾਂਦਾ ਓਪਨ-ਡੌਕੂਮੈਂਟ ਫਾਰਮੈਟ ਅਤੇ ਵਿਕਿ-ਮੀਡਿਆ ਫਾਰਮੈਟ ਕਾਫ਼ੀ ਵੱਖ-ਵੱਖ ਹਨ। ਸਭ ਫੀਚਰਾਂ ਦੇ ਕੇਵਲ ਸਾਂਝੇ ਹੀ ਇੱਕ ਫਾਰਮੈਟ ਵਿੱਚੋਂ ਦੂਜੇ ਵਿੱਚ ਬਦਲੇ ਜਾ ਸਕਦੇ ਹਨ।"
#: wikiformats.xhp#hd_id7178868.help.text
msgid "Headings"
msgstr "ਹੈਡਿੰਗ"
#: wikiformats.xhp#par_id508133.help.text
msgid "Apply a heading paragraph style to the headings in your Writer document. The Wiki will show the heading styles of the same outline level, formatted as defined by the Wiki engine."
msgstr "ਆਪਣੇ ਰਾਈਟਰ ਡੌਕੂਮੈਂਟ ਵਿੱਚ ਹੈੱਡਿੰਗ ਵਿੱਚ ਹੈੱਡਿੰਗ ਪ੍ਹੈਰਾ ਸਟਾਈਲ ਲਾਗੂ ਕਰੋ। ਵਿਕਿ ਉਸੇ ਆਉਟਲਾਈਨ ਲੈਵਲ ਵਿੱਚ ਹੈੱਡਿੰਗ ਸਟਾਈਲ ਵੇਖਾਇਆ ਜਾਵੇਗਾ, ਫਾਰਮੈਟ ਜੋ ਕਿ ਵਿਕਿ ਇੰਜਣ ਵਲੋਂ ਦਿੱਤਾ ਗਿਆ ਹੈ।"
#: wikiformats.xhp#hd_id7217627.help.text
msgid "Hyperlinks"
msgstr "ਹਾਈਪਰਲਿੰਕ"
#: wikiformats.xhp#par_id3735465.help.text
msgid "Native OpenDocument hyperlinks are transformed into \"external\" Wiki links. Therefore, the built-in linking facility of OpenDocument should only be used to create links that point to other sites outside the Wiki web. For creating Wiki links that point to other subjects of the same Wiki domain, use Wiki links."
msgstr "ਨੇਟਿਵ ਓਪਨ-ਡੌਕੂਮੈਂਟ ਹਾਇਪਰਲਿੰਕ ਨੂੰ \"ਬਾਹਰੀ\" ਵਿਕਿ ਲਿੰਕਾਂ ਵਜੋਂ ਬਦਲਿਆ ਜਾਵੇਗਾ, ਇਸਕਰਕੇ ਓਪਨ-ਆਫਿਸ ਦੀ ਬਿਲਟ-ਇਨ ਲਿੰਕਿੰਗ ਸਹੂਲਤ ਨੂੰ ਹੀ ਕੇਵਲ ਲਿੰਕ ਬਣਾਉਣ ਲਈ ਵਰਤਿਆ ਜਾਵੇ, ਜੋ ਕਿ ਵਿਕਿ ਵੈੱਬ ਦੇ ਬਾਹਰ ਸਾਈਟਾਂ ਲਈ ਪੁਆਇੰਟ ਕਰਦੇ ਹਨ। ਵਿਕਿ ਲਿੰਕ ਬਣਾਉਣ ਲਈ, ਜੋ ਕਿ ਵਿਕਿ ਡੋਮੇਨ ਦੇ ਹੋਰ ਵਿਸ਼ਿਆਂ ਲਈ ਪੁਆਇੰਟ ਕਰਦੇ ਹਨ ਲਈ ਵਿਕਿ ਲਿੰਕ ਵਰਤੋਂ।"
#: wikiformats.xhp#hd_id941190.help.text
msgid "Lists"
msgstr "ਲਿਸਟ"
#: wikiformats.xhp#par_id8942838.help.text
msgid "Lists can reliably be exported when the whole list uses a consistent list style. Use the Numbering or Bullets icon to generate a list in Writer. If you need a list without numbering or bullets, use Format - Bullets and Numbering to define and apply the respective list style."
msgstr "ਲਿਸਟਾਂ ਨੂੰ ਭਰੋਸੇਯੋਗ ਢੰਗ ਨਾਲ ਐਕਸਪੋਰਟ ਕੀਤਾ ਜਾ ਸਕਦਾ ਹੈ, ਜਦੋਂ ਕਿ ਪੂਰੀ ਲਿਸਟ ਇੱਕ ਸਾਰ ਲਿਸਟ ਸਟਾਈਲ ਵਰਤੇ। ਰਾਇਟਰ ਵਿੱਚ ਲਿਸਟ ਬਣਾਉਣ ਲਈ ਗਿਣਤੀ ਜਾਂ ਬਿੰਦੀਆਂ ਆਈਕਾਨ ਨੂੰ ਵਰਤੋਂ। ਜੇ ਤੁਹਾਨੂੰ ਇੱਕ ਲਿਸਟ ਬਿਨਾਂ ਗਿਣਤੀ ਜਾਂ ਬਿੰਦੀਆਂ ਦੇ ਚਾਹੀਦੀ ਹੈ ਤਾਂ ਫਾਰਮੈਟ - ਬਿੰਦੀਆਂ ਅਤੇ ਗਿਣਤੀ ਨੂੰ ਦੱਸਣ ਲਈ ਵਰਤੋਂ ਅਤੇ ਢੁੱਕਵਾਂ ਲਿਸਟ ਸਟਾਈਲ ਲਾਗੂ ਕਰੋ।"
#: wikiformats.xhp#hd_id7026886.help.text
msgid "Paragraphs"
msgstr "ਪ੍ਹੈਰਾ"
#: wikiformats.xhp#hd_id4436475.help.text
msgid "Alignment"
msgstr "ਇਕਸਾਰ"
#: wikiformats.xhp#par_id376598.help.text
msgid "Explicit text alignment should not be used in Wiki articles. Nevertheless, text alignment is supported for left, centered, and right alignment of text."
msgstr "ਵਿਕਿ ਲੇਖਾਂ ਵਿੱਚ ਖਾਸ ਟੈਕਸਟ ਇਕਸਾਰਤਾ ਨਹੀਂ ਵਰਤੀ ਹੋਣੀ ਚਾਹੀਦੀ ਹੈ। ਪਰ ਟੈਕਸਟ ਲਈ ਖੱਬੇ, ਸੈਂਟਰ ਵਿੱਚ, ਸੱਜੇ ਇਕਸਾਰਤਾ ਉਪਲੱਬਧ ਰਹਿੰਦੀ ਹੈ।"
#: wikiformats.xhp#hd_id7486190.help.text
msgid "Pre-formatted text"
msgstr "ਪ੍ਰੀ-ਫਾਰਮੈਟ ਟੈਕਸਟ"
#: wikiformats.xhp#par_id1459395.help.text
msgid "A paragraph style with a fixed-width font is transformed as pre-formatted text. Pre-formatted text is shown on the Wiki with a border around the text."
msgstr "ਇੱਕ ਪ੍ਹੈਰਾ ਸਟਾਈਲ ਨੂੰ ਇੱਕ ਸਥਿਰ-ਚੌੜਾਈ ਫੋਂਟ ਵਿੱਚ ਬਦਲਿਆ ਜਾਂਦਾ ਹੈ, ਜਿਵੇਂ ਕਿ ਪ੍ਰੀ-ਫਾਰਮੈਟ ਟੈਕਸਟ ਹੋਵੇ। ਪ੍ਰੀ-ਫਾਰਮੈਟ ਟੈਕਸਟ ਨੂੰ ਵਿਕਿ ਉੱਤੇ ਟੈਕਸਟ ਦੁਆਲੇ ਬਾਰਡਰ ਵਜੋਂ ਵੇਖਾਇਆ ਜਾਂਦਾ ਹੈ।"
#: wikiformats.xhp#hd_id4834131.help.text
msgid "Character styles"
msgstr "ਅੱਖਰ ਸਟਾਈਲ"
#: wikiformats.xhp#par_id6397595.help.text
msgid "Character styles modify the appearance of parts of a paragraph. The transformation supports bold, italics, bold/italics, subscript and superscript. All fixed width fonts are transformed into the Wiki typewriter style."
msgstr "ਅੱਖਰ ਸਟਾਈਲ ਸੋਧ ਪ੍ਹੈਰੇ ਦੇ ਭਾਗਾਂ ਲਈ ਦਿੱਖ ਦਰਸਾਉਂਦਾ ਹੈ। ਟਰਾਂਸਫਰਮੇਸ਼ਨ ਗੂੜ੍ਹੇ, ਤਿਰਛੇ, ਗੂੜ੍ਹੇ/ਤਿਰਛੇ, ਪੈਰ ਵਿੱਚ, ਅਤੇ ਘਾਤ ਲਈ ਸਹਾਇਕ ਹੈ। ਸਭ ਸਥਿਰ ਚੌੜਾਈ ਦੇ ਫੋਂਟ ਨੂੰ ਵਿਕਿ ਟਾਈਪ-ਰਾਇਟਰ ਸਟਾਇਲ ਵਿੱਚ ਬਦਲਿਆ ਜਾ ਸਕਦਾ ਹੈ।"
#: wikiformats.xhp#hd_id5152745.help.text
msgid "Footnotes"
msgstr "ਫੁੱਟਨੋਟ"
#: wikiformats.xhp#par_id5238196.help.text
msgid "Note: The transformation uses the new style of footnotes with <ref> and <references> tags that requires the Cite.php extension to be installed into MediaWiki. If those tags occur as plain text in the transformation result, ask the Wiki administrator to install this extension."
msgstr "ਨੋਟ: ਟਰਾਂਸਫਰਮੇਸ਼ਨ <ref> ਅਤੇ <references> ਟੈਗਾਂ ਨਾਲ ਫੁੱਟਨੋਟ ਦੇ ਨਵੇਂ ਸਟਾਈਲ ਵਰਤਦਾ ਹੈ, ਜਿਸ ਲਈ ਮੀਡਿਆਵਿਕਿ ਉੱਤੇ Cite.php ਇਕਸਟੈਨਸ਼ਨ ਇੰਸਟਾਲ ਚਾਹੀਦੀ ਹੈ। ਜੇ ਉਹ ਟੈਗ ਟਰਾਂਸਫਰਮੇਸ਼ਨ ਨਤੀਜੇ ਵਿੱਚ ਪਲੇਨ ਟੈਕਸਟ ਵਜੋਂ ਦਿਖਾਈ ਦੇਣ ਤਾਂ ਵਿਕਿ ਐਡਮਿਨਸਟੇਟਰ ਨੂੰ ਇਹ ਇਕਸਟੈਨਸ਼ਨ ਇੰਸਟਾਲ ਕਰਨ ਬਾਰੇ ਪੁੱਛੋ।"
#: wikiformats.xhp#hd_id9405499.help.text
msgid "Images"
msgstr "ਚਿੱਤਰ"
#: wikiformats.xhp#par_id3541673.help.text
msgid "Images cannot be exported by a transformation producing a single file of Wiki text. However, if the image is already uploaded to the target Wiki domain (e. g. WikiMedia Commons), then the transformation produces a valid image tag that includes the image. Image captions are also supported."
msgstr "ਵਿਕਿ ਟੈਕਸਟ ਦੀ ਇੱਕ ਬਣਨ ਵਾਲੀ ਫਾਇਲ ਲਈ ਟਰਾਂਸਫਰਮੇਸ਼ਨ ਰਾਹੀਂ ਚਿੱਤਰ ਨਹੀਂ ਐਕਸਪੋਰਟ ਕੀਤੇ ਜਾ ਸਕਦੇ ਹਨ। ਪਰ, ਜੇ ਚਿੱਤਰ ਪਹਿਲਾਂ ਹੀ ਟਾਰਗੇਟ ਵਿਕਿ ਡੋਮੇਨ (ਜਿਵੇਂ ਕਿ ਵਿਕਿਮੀਡਿਆ ਆਮ) ਲਈ ਅੱਪਲੋਡ ਕੀਤੇ ਗਏ ਹਨ ਤਾਂ ਟਰਾਂਸਫਰਮੇਸ਼ਨ ਪਰੋਡੱਕਟ ਇੱਕ ਵੈਧ ਚਿੱਤਰ ਟੈਗ ਦਿੰਦੀ ਹੈ, ਜਿਸ ਵਿੱਚ ਚਿੱਤਰ ਸ਼ਾਮਲ ਕੀਤਾ ਜਾ ਸਕਦਾ ਹੈ। ਚਿੱਤਰ ਸੁਰਖੀਆਂ ਵੀ ਸਹਾਇਕ ਹਨ।"
#: wikiformats.xhp#hd_id2162236.help.text
msgid "Tables"
msgstr "ਟੇਬਲ"
#: wikiformats.xhp#par_id3037202.help.text
msgid "Simple tables are supported well. Table headers are translated into corresponding Wiki style table headers. However, custom formatting of table borders, column sizes and background colors is ignored."
msgstr "ਸਧਾਰਨ ਟੇਬਲ ਵੀ ਸਹਾਇਕ ਹਨ। ਟੇਬਲ ਹੈੱਡਰ ਨੂੰ ਸਬੰਧਿਤ ਵਿਕਿ ਸਾਈਟਲ ਟੇਬਲ ਹੈੱਡਰ ਵਿੱਚ ਬਦਲਿਆ ਜਾਂਦਾ ਹੈ। ਪਰ ਟੇਬਲ ਬਾਰਡਰ, ਕਾਲਮ ਸਾਈਜ਼ ਅਤੇ ਬੈਕਗਰਾਊਂਡ ਦੇ ਪਸੰਦੀਦਾ ਫਾਰਮੈਟ ਨੂੰ ਅਣਡਿੱਠਾ ਕੀਤਾ ਜਾਂਦਾ ਹੈ।"
#: wikiformats.xhp#hd_id2954496.help.text
msgid "Joined Cells"
msgstr "ਜੁਆਇੰਨ ਕੀਤੇ ਸੈੱਲ"
#: wikiformats.xhp#par_id8253730.help.text
msgid "OpenDocument and especially LibreOffice represent tables that have joined cells that span rows as tables with nested tables. In contrast, the wiki model of table is to declare column and row spans for such joined cells. "
msgstr "ਓਪਨਡੌਕੂਮੈਂਟ ਅਤੇ ਖਾਸ ਤੌਰ ਉੱਤੇ ਲਿਬਰੇਆਫਿਸ ਟੇਬਲ ਦਰਸਾਉਂਦਾ ਹੈ, ਜਿਸ ਵਿੱਚ ਸੈੱਲ ਜੁਆਇੰਨ ਕੀਤੇ ਹਨ, ਜਿੱਥੇ ਅੰਦਰੂਨੀ ਟੇਬਲਾਂ ਨਾਲ ਟੇਬਲਾਂ ਨੂੰ ਰਲਾਈਆਂ ਕਤਾਰਾਂ ਵਜੋਂ ਹਨ। ਇਸ ਦੇ ਉਲਟ ਟੇਬਲ ਦੇ ਵਿਕਿ ਮਾਡਲ ਵਿੱਚ ਹਰੇਕ ਜੁਆਇੰਨ ਕੀਤੇ ਸੈੱਲ ਲਈ ਕਾਲਮ ਅਤੇ ਕਤਾਰ ਸਪੇਨਸ (span) ਦਿੱਤਾ ਜਾਂਦਾ ਹੈ।"
#: wikiformats.xhp#par_id8163090.help.text
msgid "If only columns of the same row are joined, the result of the transformation resembles the source document very well."
msgstr "ਜੇ ਇੱਕ ਕਤਾਰ ਦੇ ਕਾਲਮਾਂ ਨੂੰ ਜੋੜਿਆ ਗਿਆ ਤਾਂ, ਨਤੀਜੇ ਵਜੋਂ ਟਰਾਂਸਫਰਮੇਸ਼ਨ ਦੇ ਨਤੀਜੇ ਵੀ ਸਰੋਤ ਡੌਕੂਮੈਂਟ ਨਾਲ ਮਿਲਦੇ ਹੋਣਗੇ।"
#: wikiformats.xhp#hd_id425122.help.text
msgid "Borders"
msgstr "ਹਾਸ਼ੀਆ"
#: wikiformats.xhp#par_id1831110.help.text
msgid "Irrespective of custom table styles for border and background, a table is always exported as \"<emph>prettytable</emph>\", which renders in the Wiki engine with simple borders and bold header."
msgstr "ਬਾਰਡਰ ਅਤੇ ਬੈਕਗਰਾਊਂਡ ਲਈ ਕਸਟਮ ਟੇਬਲ ਸਟਾਇਲ ਦੀ ਪਰਵਾਹ ਕੀਤੇ ਬਿਨਾਂ, ਟੇਬਲ ਨੂੰ ਹਮੇਸ਼ਾ \"<emph>prettytable</emph>\" ਵਜੋਂ ਹੀ ਐਕਸਪੋਰਟ ਕੀਤਾ ਜਾਂਦਾ ਹੈ, ਜਿੱਥੇ ਕਿ ਵਿਕਿ ਇੰਜਣ ਸਧਾਰਨ ਬਾਰਡਰ ਅਤੇ ਗੂੜ੍ਹੇ ਹੈੱਡਰ ਨਾਲ ਪੇਸ਼ ਕਰਦਾ ਹੈ।"
#: wikiformats.xhp#hd_id6255073.help.text
msgid "Charset and special characters"
msgstr "ਅੱਖਰ-ਸੈੱਟ ਅਤੇ ਖਾਸ ਅੱਖਰ"
#: wikiformats.xhp#par_id8216193.help.text
msgid "The charset of the transformation result is fixed to UTF-8. Depending on your system, this might not be the default charset. This might cause \"special characters\" to look broken when viewed with default settings. However, you can switch your editor to UTF-8 encoding to fix this. If your editor does not support switching the encoding, you can display the result of the transformation in the Firefox browser and switch the encoding to UTF-8 there. Now, you can cut and paste the transformation result to your program of choice."
msgstr "ਟਰਾਂਸਫਰਮੇਸ਼ਨ ਨਤੀਜੇ ਲਈ charset ਨੂੰ UTF-8 ਸੈੱਟ ਕੀਤਾ ਗਿਆ ਹੈ। ਤੁਹਾਡੇ ਸਿਸਟਮ ਦੇ ਮੁਤਾਬਕ ਇਹ ਡਿਫਾਲਟ charset ਨਹੀਂ ਵੀ ਸਕਦੀ ਹੈ। ਇਸ ਨਾਲ \"ਖਾਸ ਅੱਖਰ\" ਖਰਾਬ ਹੋ ਸਕਦੇ ਹਨ, ਜਦੋਂ ਡਿਫਾਲਟ ਸੈਟਿੰਗ ਨਾਲ ਵੇਖਿਆ ਜਾਵੇਗਾ। ਪਰ, ਤੁਸੀਂ ਆਪਣੇ ਐਡੀਟਰ ਦੀ ਸੈਟਿੰਗ ਨੂੰ UTF-8 ਇੰਕੋਡਿੰਗ ਲਈ ਸੈੱਟ ਕਰ ਸਕਦੇ ਹੋ। ਜੇ ਤੁਹਾਡਾ ਐਡੀਟਰ ਇੰਕੋਡਿੰਗ ਬਦਲਣ ਲਈ ਸਹਾਇਕ ਨਾ ਹੋਵੇ ਤਾਂ ਟਰਾਂਸਫਰਮੇਸ਼ਨ ਦੇ ਨਤੀਜਿਆਂ ਨੂੰ ਫਾਇਰਫਾਕਸ ਬਰਾਊਜ਼ਰ ਨਾਲ ਵੇਖ ਸਕਦੇ ਹੋ ਅਤੇ ਇੰਕੋਡਿੰਗ ਨੂੰ ਉੱਥੇ UTF-8 ਵਿੱਚ ਬਦਲ ਸਕਦੇ ਹੋ। ਹੁਣ, ਤੁਸੀਂ ਟਰਾਂਸਫਰਮੇਸ਼ਨ ਨਤੀਜਿਆਂ ਨੂੰ ਆਪਣੇ ਪਰੋਗਰਾਮ ਦੀ ਚੋਣ ਮੁਤਾਬਕ ਕਾਪੀ ਕਰਕੇ ਚੇਪ ਸਕਦੇ ਹੋ।"
#: wikisettings.xhp#tit.help.text
msgctxt "wikisettings.xhp#tit.help.text"
msgid "MediaWiki Options"
msgstr "ਮੀਡਿਆ-ਵਿਕਿ ਚੋਣਾਂ"
#: wikisettings.xhp#hd_id6425672.help.text
msgctxt "wikisettings.xhp#hd_id6425672.help.text"
msgid "MediaWiki Options"
msgstr "ਮੀਡਿਆ-ਵਿਕਿ ਚੋਣਾਂ"
#: wikisettings.xhp#par_id1188390.help.text
msgid "You can add, edit and remove MediaWiki servers. Open the dialog by <item type=\"menuitem\">Tools - Options - Internet - MediaWiki</item>. Alternatively, choose <item type=\"menuitem\">Tools - Extension Manager</item>, select the Wiki Publisher, and click the Options button."
msgstr "ਤੁਸੀਂ ਮੀਡਿਆਵਿਕਿ ਸਰਵਰਾਂ ਨੂੰ ਸ਼ਾਮਲ, ਸੋਧ ਅਤੇ ਹਟਾ ਸਕਦੇ ਹੋ। ਡਾਈਲਾਗ ਖੋਲ੍ਹਣ ਵਾਸਤੇ <item type=\"menuitem\">ਟੂਲ - ਚੋਣਾਂ - ਇੰਟਰਨੈੱਟ - ਮੀਡਿਆਵਿਕਿ</item> ਚੁਣੋ। ਬਦਲਵੇਂ ਰੂਪ ਵਿੱਚ ਤੁਸੀਂ <item type=\"menuitem\">ਟੂਲ - ਇਕਸਟੈਨਸ਼ਨ ਮੈਨੇਜਰ</item> ਚੁਣੋ ਅਤੇ ਵਿਕਿ ਪਬਲੀਸ਼ਰ ਚੁਣ ਦੇ ਬਾਅਦ ਚੋਣ ਬਟਨ ਦੱਬੋ।"
#: wikisettings.xhp#par_id300607.help.text
msgid "<ahelp hid=\".\">Click Add to add a new Wiki server.<br/>Select an entry and click Edit to edit the account settings.<br/>Select an entry and click Remove to remove the entry from the list.</ahelp>"
msgstr "<ahelp hid=\".\">ਨਵਾ ਵਿੱਕੀ ਸਰਵਰ ਜੋੜਨ ਲਈ ਦਬਾਉ।<br/>Select an entry and click Edit to edit the account settings.<br/>ਇਕ ਐਂਟਰੀ ਚੁਣੋ ਅਤੇ ਲਿਸਟ ਵਿੱਚੋ ਹਟਾਉਣ ਲਈ ਹਟਾਉਣ ਵਾਲੇ ਬਟਨ ਨੂੰ ਦਬਾਉ।</ahelp>"
#: wikisettings.xhp#par_id9786065.help.text
msgid "<ahelp hid=\".\" visibility=\"hidden\">Opens the MediaWiki dialog to add a new entry to the list.</ahelp>"
msgstr "<ahelp hid=\".\" visibility=\"hidden\">ਲਿਸਟ 'ਚ ਨਵੀਂ ਐਂਟਰੀ ਜੋੜਨ ਲਈ ਮੀਡਿਆਵਿਕਿ ਡਾਈਲਾਗ ਖੋਲ੍ਹਦਾ ਹੈ।</ahelp>"
#: wikisettings.xhp#par_id3386333.help.text
msgid "<ahelp hid=\".\" visibility=\"hidden\">Opens the MediaWiki dialog to edit the selected entry.</ahelp>"
msgstr "<ahelp hid=\".\" visibility=\"hidden\">ਚੁਣੀ ਐਂਟਰੀ ਸੋਧਣ ਲਈ ਮੀਡਿਆਵਿਕਿ ਡਾਈਲਾਗ ਖੋਲ੍ਹੋ।</ahelp>"
#: wikisettings.xhp#par_id7285073.help.text
msgid "<ahelp hid=\".\" visibility=\"hidden\">Removes the selected entry from the list.</ahelp>"
msgstr "<ahelp hid=\".\" visibility=\"hidden\">ਲਿਸਟ ਵਿਚੋਂ ਚੁਣੀਆਂ ਐਂਟਰੀਆਂ ਨੂੰ ਹਟਾਓ।</ahelp>"
#: wikisettings.xhp#par_id1029084.help.text
msgid "When you click Add or Edit, the <link href=\"com.sun.wiki-publisher/wikiaccount.xhp\">MediaWiki</link> dialog opens."
msgstr "ਜਦੋਂ ਤੁਸੀਂ ਸ਼ਾਮਲ ਜਾਂ ਸੋਧ ਨੂੰ ਕਲਿੱਕ ਕੀਤਾ ਤਾਂ <link href=\"com.sun.wiki-publisher/wikiaccount.xhp\">ਮੀਡਿਆ-ਵਿਕਿ</link> ਡਾਈਲਾਗ ਖੁੱਲ੍ਹਦਾ ਹੈ।"
#: wikisend.xhp#tit.help.text
msgctxt "wikisend.xhp#tit.help.text"
msgid "Send to MediaWiki"
msgstr "ਮੀਡਿਆ-ਵਿਕਿ ਉੱਤੇ ਭੇਜੋ"
#: wikisend.xhp#hd_id108340.help.text
msgctxt "wikisend.xhp#hd_id108340.help.text"
msgid "Send to MediaWiki"
msgstr "ਮੀਡਿਆ-ਵਿਕਿ ਉੱਤੇ ਭੇਜੋ"
#: wikisend.xhp#par_id1743827.help.text
msgid "In the Send to MediaWiki dialog, specify the settings for your current Wiki upload."
msgstr "ਮੀਡਿਆ-ਵਿਕਿ ਨੂੰ ਭੇਜੋ ਡਾਈਲਾਗ ਵਿੱਚ, ਆਪਣੇ ਮੌਜੂਦਾ ਵਿਕਿ ਨੂੰ ਅੱਪਲੋਡ ਕਰਨ ਲਈ ਸੈਟਿੰਗ ਦਿਓ।"
#: wikisend.xhp#par_id664082.help.text
msgid "<ahelp hid=\".\">Select the MediaWiki server where you want to publish your document. Click Add to add a new server to the list.</ahelp>"
msgstr "<ahelp hid=\".\">ਮੀਡਿਆ-ਵਿਕਿ ਸਰਵਰ ਚੁਣੋ ਜਿੱਥੇ ਤੁਸੀ ਦਸਤਾਵੇਜ ਪਬਲਿਸ ਕਰਨਾ ਚਾਹੁਦੇ ਹੋ। ਲਿਸਟ ਵਿਵ ਨਵਾ ਸਰਵਰ ਜੋੜਨ ਲਈ Add ਬਟਨ ਦਬਾਉ।</ahelp>"
#: wikisend.xhp#par_id2794885.help.text
msgid "<ahelp hid=\".\">Enter the title of your Wiki entry. This is the top heading of your Wiki entry. For a new entry, the title must be unique on this Wiki. If you enter an existing title, your upload will overwrite the existing Wiki entry.</ahelp>"
msgstr "<ahelp hid=\".\">ਵਿਕਿ ਐਟਰੀ ਲਈ ਸਿਰਲੇਖ ਭਰੋ। ਇਹ ਤੁਹਾਡੀ ਵਿਕਿ ਐਟਰੀ ਲਈ ਉੱਚਾ ਹੈਡਿਗ ਹੈ। ਨਵੀ ਐਟਰੀ ਲਈ, ਵਿਕਿ ਉਤੇ ਸਿਰਲੇਖ ਯੂਨਿਕ ਹੋਣਾ ਚਾਹੀਦਾ ਹੈ। ਜੇਕਰ ਤੁਸੀ ਮੌਜੁਦਾ ਸਿਰਲੇਖ ਭਰਦੇ ਹੋ, ਤੁਹਾਡਾ ਅਪਲੌਡ ਮੌਜੁਦਾ ਐਟਰੀ ਨੂੰ ਉਵਰਰਾਇਟ ਕਰ ਦੇਵੇਗਾ।</ahelp>"
#: wikisend.xhp#par_id2486342.help.text
msgid "<ahelp hid=\".\">Enter an optional short summary or comment.</ahelp> See <link href=\"http://meta.wikimedia.org/wiki/Help:Edit_summary\">http://meta.wikimedia.org/wiki/Help:Edit_summary</link>."
msgstr "<ahelp hid=\".\">ਚੋਣਵੀ ਸੰਖੇਪ ਜਾਣਕਾਰੀ ਜਾਂ ਟਿੱਪਣੀ ਦਿਓ।</ahelp> ਹੋਰ ਜਾਣਕਾਰੀ ਲਈ <link href=\"http://meta.wikimedia.org/wiki/Help:Edit_summary\">http://meta.wikimedia.org/wiki/Help:Edit_summary</link> ਵੇਖੋ।"
#: wikisend.xhp#par_id823999.help.text
msgid "<emph>This is a minor edit</emph>: <ahelp hid=\".\">Check this box to mark the uploaded page as a minor edit of the already existing page with the same title.</ahelp>"
msgstr "<emph>ਇਹ ਸੰਖੇਪ ਸੋਧ ਸੀ।</emph>: <ahelp hid=\".\">ਇਹ ਬਾਕਸ ਦੀ ਚੋਣ ਕਰੋ, ਜੇ ਤੁਸੀਂ ਅੱਪਲੋਡ ਕੀਤੇ ਪੇਜ਼ ਲਈ ਕੀਤੀ ਸੋਧ ਨੂੰ ਉਸੇ ਨਾਂ ਦੇ ਮੌਜੂਦ ਪੇਜ਼ 'ਚ ਸੰਖੇਪ ਜੇਹੀ ਸੋਧ ਦਰਸਾਉਣਾ ਚਾਹੁੰਦੇ ਹੋ।</ahelp>"
#: wikisend.xhp#par_id6592913.help.text
msgid "<emph>Show in web browser</emph>: <ahelp hid=\".\">Check this box to open your system web browser and show the uploaded Wiki page.</ahelp>"
msgstr "<emph>ਵੈੱਬ ਬਰਾਊਜ਼ਰ 'ਚ ਵੇਖੋ</emph>: <ahelp hid=\".\">ਇਹ ਬਾਕਸ ਦੀ ਚੋਣ ਕਰੋ, ਜੇ ਤੁਸੀਂ ਆਪਣੇ ਸਿਸਟਮ ਵੈੱਬ ਬਰਾਊਜ਼ਰ ਨੂੰ ਖੋਲ੍ਹ ਕੇ ਅੱਪਲੋਡ ਕੀਤਾ ਵਿਕਿ ਪੇਜ਼ ਵੇਖਣਾ ਚਾਹੁੰਦੇ ਹੋ।</ahelp>"
|